ਅਰਜੁਨ ਕਪੂਰ ਨੇ ਸ਼ੁਰੂ ਕੀਤੀਆਂ ‘ਕਨੇਡਾ’ ਦੀਆਂ ਤਿਆਰੀਆਂ

ਮੁੰਬਈ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਅਗਲੀ ਪ੍ਰੋਡਰਸ਼ਨ ਦੀ ਫਿਲਮ ‘ਕਨੇਡਾ’ ਦੀਆਂ ਤਿਆਰੀਆਂ ਲਈ ਦਿਲਜੀਤ ਅਤੇ ਅਰਜੁਨ ਨਾਲ ਰੁੱਝ ਗਈ ਹੈ। ਅਨੁਸ਼ਕਾ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਇਸ ਫਿਲਮ ਬਾਰੇ ਮੀਡੀਆ ‘ਚ ਜ਼ਿਕਰ ਕੀਤਾ ਸੀ।ਇਸ ਫਿਲਮ ਦੇ ਨਿਰਦੇਸ਼ਕ ਨਵਦੀਪ ਸਿੰਘ ਹਨ। ਕੁਝ ਦਿਨ ਪਹਿਲਾਂ ਅਫਵਾਹਾਂ ਆਈਆਂ ਸਨ ਕਿ ‘ਫਿਲੌਰੀ’ ਦੇ ਰਿਲੀਜ਼ ਤੋਂ ਬਾਅਦ ਸ਼ਾਇਦ ‘ਕਨੇਡਾ’ ਨਹੀਂ ਬਣੇਗੀ ਪਰ ਨਿਰਦੇਸ਼ਕ ਦੀ ਪੁਸ਼ਟੀ ਹੋਣ ਨਾਲ ਇਹ ਪ੍ਰੋਜੈਕਟ ਹੁਣ ਪੱਟੜੀ ‘ਤੇ ਆ ਗਿਆ ਹੈ।

Be the first to comment

Leave a Reply