ਅੰਮ੍ਰਿਤਸਰ ‘ਚ ਅੱਜ ਕਰਨਗੇ ਬੈਠਕ ,ਮਾਝੇ ਦੇ ਕਾਂਗਰਸੀ ਵਿਧਾਇਕ ਮਜੀਠੀਆ ਖਿਲਾਫ

ਚੰਡੀਗੜ੍ਹ (ਪਰਾਸ਼ਰ) – ਪੰਜਾਬ ਦੇ ਮਾਝਾ ਖੇਤਰ ਨਾਲ ਸਬੰਧਤ ਕਾਂਗਰਸੀ ਵਿਧਾਇਕ ਇਕ ਵਾਰ ਮੁੜ ਇਕੱਠੇ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਸੂਬੇ ‘ਚ ਨਸ਼ਾ ਸਮੱਗਲਿੰਗ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਸਖਤ ਕਾਰਵਾਈ ਕਰਨ ਦੀ ਮੰਗ ਕਰਨ ਦੀ ਤਿਆ’    ਹਾਲਾਂਕਿ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਦਲਾਖੋਰੀ ਦੀ ਰਾਜਨੀਤੀ ‘ਚ ਯਕੀਨ ਨਹੀਂ ਰੱਖਦੇ। ਜੇਕਰ ਕਿਸੇ ਨੇ ਕਾਨੂੰਨ ਦੀ ਖਿਲਾਫਗਰਜ਼ੀ ਕੀਤੀ ਹੈ ਤਾਂ ਉਹ ਖੁਦ-ਬ-ਖੁਦ ਕਾਨੂੰਨ ਦੀ ਗ੍ਰਿਫਤ ‘ਚ ਆ ਜਾਏਗਾ।
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ‘ਜਗ ਬਾਣੀ’ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕਾਂ ਦੀ ਮੰਗ ਨਾਲ ਹਮਦਰਦੀ ਹੈ ਪਰ ਜੋ ਮੁੱਖ ਮੰਤਰੀ ਨੇ ਕਿਹਾ ਹੈ, ਉਹ ਵੀ ਸਹੀ ਹੈ ਕਿਉਂਕਿ ਜੇਕਰ ਕਿਸੇ ਦੇ ਖਿਲਾਫ ਕੋਈ ਕਾਰਵਾਈ ਬਣਦੀ ਹੈ ਤਾਂ ਉਸ ‘ਤੇ ਹੱਥ ਪੱਕੇ ਤੌਰ ‘ਤੇ ਹੀ ਪਾਉਣੇ ਚਾਹੀਦੇ ਹਨ ਕਿਉਂਕਿ ਸਾਲ 2002-2007 ਦੌਰਾਨ ਤਤਕਾਲੀਨ ਅਮਰਿੰਦਰ ਸਰਕਾਰ ਨੇ ਕਈ ਅਕਾਲੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ ਪਰ ਉਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਸ ਲਈ ਚੰਗਾ ਇਹੋ ਰਹੇਗਾ ਕਿ ਕਾਰਵਾਈ ਕਰਨ ਤੋਂ ਪਹਿਲਾਂ ਉਸ ਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਜਾਏ, ਜਿਸ ਕਿਸੇ ਨੇ ਵੀ ਗਲਤ ਕੰਮ ਕੀਤਾ ਹੈ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਯਕੀਨੀ ਹੈ।      ਇਸ ਸਿਲਸਿਲੇ ‘ਚ ਲੱਗਭਗ 40 ਵਿਧਾਇਕਾਂ ਨੇ ਪਹਿਲਾਂ ਹੀ ਅਗਸਤ ਮਹੀਨੇ ‘ਚ ਇਕ ਪੱਤਰ ਲਿਖ ਕੇ ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਸੀ। ਗੁਰਦਾਸਪੁਰ ਸੰਸਦੀ ਉਪ-ਚੋਣ ਕਾਰਨ ਇਹ ਮੁਹਿੰਮ ਮੁਲਤਵੀ ਕਰ ਦਿੱਤੀ ਗਈ ਸੀ।

ਇਸ ਉਪ-ਚੋਣ ਵਿਚ ਪਾਰਟੀ ਦੇ ਉਮੀਦਵਾਰ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ 1.93 ਲੱਖ ਵੋਟਾਂ ਨਾਲ ਦਰਜ ਕੀਤੀ ਗਈ ਭਾਰੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਵਿਧਾਇਕਾਂ ਦਾ ਇਕ ਵਾਰ ਮੁੜ ਇਸ ਮੁੱਦੇ ਨੂੰ ਹਾਈਲਾਈਟ ਕਰਨ ਦਾ ਇਰਾਦਾ ਹੈ। ਇਸ ਮੁਹਿੰਮ ਦੇ ਮੁਖੀ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰਜੀਤ ਸਿੰਘ ‘ਸੁੱਖੀ’ ਰੰਧਾਵਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਉਪ-ਚੋਣ ‘ਚ ਅਕਾਲੀ-ਭਾਜਪਾ ਦੀ ਭਾਰੀ ਹਾਰ ਸਪੱਸ਼ਟ ਦਰਸਾਉਂਦੀ ਹੈ ਕਿ ਲੋਕ ਅਕਾਲੀਆਂ ਨੂੰ ਮੁਆਫ ਕਰਨ ਦੇ ਮੂਡ ‘ਚ ਨਹੀਂ ਹਨ ਅਤੇ ਉਹ ਉਨ੍ਹਾਂ ਨਾਲ ਹੁਣ ਵੀ ਓਨੀ ਹੀ ਨਫਰਤ ਕਰਦੇ ਹਨ, ਜਿੰਨੀ ਪਹਿਲਾਂ ਕਰਦੇ ਸਨ।

ਇਸ ਬਾਬਤ ਕੱਲ ਅੰਮ੍ਰਿਤਸਰ ‘ਚ ਇਕ ਸਾਬਕਾ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ‘ਤੇ ਪਾਰਟੀ ਵਿਧਾਇਕ ਇਕੱਠੇ ਹੋਣਗੇ, ਜਿਥੇ ਹੋਰ ਮੁੱਦਿਆਂ ਤੋਂ ਇਲਾਵਾ ਇਸ ਮੁੱਦੇ ‘ਤੇ ਵੀ ਚਰਚਾ ਕੀਤੀ ਜਾਏਗੀ। ਹੋ ਸਕਦਾ ਹੈ ਕਿ ਪਾਰਟੀ ਵਿਧਾਇਕ ਇਕੱਠੇ ਹੋ ਕੇ ਇਸ ਮੰਗ ‘ਤੇ ਮੁੱਖ ਮੰਤਰੀ ਨਾਲ ਬਾਅਦ ‘ਚ ਮੁਲਾਕਾਤ ਕਰਨ ਦਾ ਫੈਸਲਾ ਵੀ ਕਰਨ। ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਇਸ ਮੁੱਦੇ ‘ਤੇ ਲੱਗਭਗ ਸਾਰੇ ਕਾਂਗਰਸੀ ਵਿਧਾਇਕ ਇਕਜੁੱਟਹਾਲਾਂਕਿ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਦਲਾਖੋਰੀ ਦੀ ਰਾਜਨੀਤੀ ‘ਚ ਯਕੀਨ ਨਹੀਂ ਰੱਖਦੇ। ਜੇਕਰ ਕਿਸੇ ਨੇ ਕਾਨੂੰਨ ਦੀ ਖਿਲਾਫਗਰਜ਼ੀ ਕੀਤੀ ਹੈ ਤਾਂ ਉਹ ਖੁਦ-ਬ-ਖੁਦ ਕਾਨੂੰਨ ਦੀ ਗ੍ਰਿਫਤ ‘ਚ ਆ ਜਾਏਗਾ।
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ‘ਜਗ ਬਾਣੀ’ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕਾਂ ਦੀ ਮੰਗ ਨਾਲ ਹਮਦਰਦੀ ਹੈ ਪਰ ਜੋ ਮੁੱਖ ਮੰਤਰੀ ਨੇ ਕਿਹਾ ਹੈ, ਉਹ ਵੀ ਸਹੀ ਹੈ ਕਿਉਂਕਿ ਜੇਕਰ ਕਿਸੇ ਦੇ ਖਿਲਾਫ ਕੋਈ ਕਾਰਵਾਈ ਬਣਦੀ ਹੈ ਤਾਂ ਉਸ ‘ਤੇ ਹੱਥ ਪੱਕੇ ਤੌਰ ‘ਤੇ ਹੀ ਪਾਉਣੇ ਚਾਹੀਦੇ ਹਨ ਕਿਉਂਕਿ ਸਾਲ 2002-2007 ਦੌਰਾਨ ਤਤਕਾਲੀਨ ਅਮਰਿੰਦਰ ਸਰਕਾਰ ਨੇ ਕਈ ਅਕਾਲੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ ਪਰ ਉਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਸ ਲਈ ਚੰਗਾ ਇਹੋ ਰਹੇਗਾ ਕਿ ਕਾਰਵਾਈ ਕਰਨ ਤੋਂ ਪਹਿਲਾਂ ਉਸ ਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਜਾਏ, ਜਿਸ ਕਿਸੇ ਨੇ ਵੀ ਗਲਤ ਕੰਮ ਕੀਤਾ ਹੈ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਯਕੀਨੀ ਹੈ।

ਹਾਲਾਂਕਿ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਦਲਾਖੋਰੀ ਦੀ ਰਾਜਨੀਤੀ ‘ਚ ਯਕੀਨ ਨਹੀਂ ਰੱਖਦੇ। ਜੇਕਰ ਕਿਸੇ ਨੇ ਕਾਨੂੰਨ ਦੀ ਖਿਲਾਫਗਰਜ਼ੀ ਕੀਤੀ ਹੈ ਤਾਂ ਉਹ ਖੁਦ-ਬ-ਖੁਦ ਕਾਨੂੰਨ ਦੀ ਗ੍ਰਿਫਤ ‘ਚ ਆ ਜਾਏਗਾ।
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ‘ਜਗ ਬਾਣੀ’ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕਾਂ ਦੀ ਮੰਗ ਨਾਲ ਹਮਦਰਦੀ ਹੈ ਪਰ ਜੋ ਮੁੱਖ ਮੰਤਰੀ ਨੇ ਕਿਹਾ ਹੈ, ਉਹ ਵੀ ਸਹੀ ਹੈ ਕਿਉਂਕਿ ਜੇਕਰ ਕਿਸੇ ਦੇ ਖਿਲਾਫ ਕੋਈ ਕਾਰਵਾਈ ਬਣਦੀ ਹੈ ਤਾਂ ਉਸ ‘ਤੇ ਹੱਥ ਪੱਕੇ ਤੌਰ ‘ਤੇ ਹੀ ਪਾਉਣੇ ਚਾਹੀਦੇ ਹਨ ਕਿਉਂਕਿ ਸਾਲ 2002-2007 ਦੌਰਾਨ ਤਤਕਾਲੀਨ ਅਮਰਿੰਦਰ ਸਰਕਾਰ ਨੇ ਕਈ ਅਕਾਲੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ ਪਰ ਉਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਸ ਲਈ ਚੰਗਾ ਇਹੋ ਰਹੇਗਾ ਕਿ ਕਾਰਵਾਈ ਕਰਨ ਤੋਂ ਪਹਿਲਾਂ ਉਸ ਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਜਾਏ, ਜਿਸ ਕਿਸੇ ਨੇ ਵੀ ਗਲਤ ਕੰਮ ਕੀਤਾ ਹੈ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਯਕੀਨੀ ਹੈ।

Be the first to comment

Leave a Reply