ਅੰਮ੍ਰਿਤਸਰ ਵਿਚ ਗਿਆਰਵਾਂ ਸਾਲਾਨਾ ਅੰਤਰਰਾਸ਼ਟਰੀ ਮੇਲਾ ਕਰਵਾਇਆ ਗਿਆ

ਅੰਮ੍ਰਿਤਸਰ – ਗਿਆਰਵਾਂ ਸਾਲਾਨਾ ਅੰਤਰਰਾਸ਼ਟਰੀ ਮੇਲਾ ਪਿੰਡ ਖਾਤ੍ਰਈ ਕਲਾਂ ਜ਼ਿਲਾ ਅੰਮ੍ਰਿਤਸਰ ਵਿਚ ਕਰਵਾਇਆ ਗਿਆ। ਇਸ ਮੇਲੇ ਵਿਚ ਕੁਜ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿਚ ਸਰਬਤ ਦਾ ਭਲਾ ਚੈਰੀਟੇਬਲ ਟ੍ਰੱਸਟ ਦੇ ਮੈਨੇਜਿੰਗ ਟ੍ਰਸਟੀ ਸ. ਐਸ ਪੀ ਸਿੰਘ ਓਬੇਰੋਇ ਵੀ ਸ਼ਾਮਿਲ ਸਨ। ਇਸ ਮੇਲੇ ਵਿਚ ਕੰਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਲੋਕਾਂ ਦਾ ਜਿਥੇ ਦਿਲ ਜਿਤਿਆ ,ਵਾਹ-ਵਾਹੀ ਵੀ ਖੱਟੀ। ਇਸ ਮੌਕੇ ਸ. ਐਸ ਪੀ ਸਿੰਘ ਓਬੇਰੋਇ ਜੋ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ , ਓਹਨਾ ਨੇ ਖਾਸ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।

Be the first to comment

Leave a Reply