ਅੱਗ ਦੀ ਲਪੇਟ ਵਿਚ ਆਇਆ ਹੈਕਟਰ ਟੈਲੀ

ਪਟਿਆਲਾ ; ਪਿੰਡ ਦੋਣਕਲਾਂ ਇੱਕ ਕਿਸਾਨ ਨਾਲ ਇੱਕ ਅਜਿਹੀ ਘਟਨk ਵਾਪਰੀ ਕਿ ਖੇਤਾਂ ਦੇ ਵਿਚ ਤੂੜੀ ਬਣਾਉਦੇ ਸਮੇ ਤੂੜੀ ਬਣਾਉਣ ਵਾਲਾ ਰਿਪਰ ਅਤੇ ਨਾਲ ਹੀ ਟੈਕਟਰ ਟੈਲੀ ਅੱਗ ਦੇ ਲਪੇਟ ‘ਚ ਲੈ ਲਿਆ। ਹਾਦਸੇ ਦੌਰਾਨ ਪਿੰਡ ਦੋਣਕਲਾਂ ਦੇ ਵਸੀਨਕ ਅਜੀਤ ਸਿੰਘ ਪੁੱਤਰ ਨਿੱਕੂ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾ ਵਿਚ ਤੂੜੀ ਬਣਾ ਰਿਹਾ ਸੀ ਤੇ ਅਚਾਨਕ ਟਰੈਕਟਰ ਦੇ ਸੈਲੇਂਸਰ ਵਿਚ ਅੱਗ ਦੀ ਚਗਾੜੀ ਨਿਕਲ ਕੇ ਅੱਗ ਲੱਗ ਗਈ ਅੱਗ ਲੱਗਣ ਨਾਲ ਨਾੜ ਤੇ ਰਿਪਰ ਮਸੀਨ ਤੇ ਟਰੈਕਟਰ ਟੈਲੀ ਨੂੰ ਵੀ ਅੱਗ ਲੱਗ ਗਈ ਉਨਾ ਨੇ ਕਿਹਾ ਕਿ ਟੈਲੀ ਦੇ ਟਾਈਰਾਂ ਤੇ ਮਸੀਨ ਦੇ ਟਾਈਰਾਂ ਨੂੰ ਅੱਗ ਕਾਰਨ ਕਾਫੀ ਨੁਕਸਾਨ ਹੋ ਗਿਆਂ ਇਸ ਮੋਕੇ ਤੇ ਹੀ ਪਿੰਡ ਦੇ ਕੁਝ ਵਸਨੀਕਾ ਨੇ ਅੱਗ ਬੁਝਾਉਣ ਵਾਲੀ ਗੱਡੀ ਮੋਕੇ ਤੇ ਪੰਹੁਚ ਗਈ ਤੇ ਅੱਗ ਨੂੰ ਕਾਬੂ ਕਰ ਲਿਆ ਗਿਆ ਪਰ ਫਿਰ ਵੀ ਕਿਸਾਨ ਅਜੀਤ ਸਿੰਘ ਦਾ ਲੱਗਭਗ ਕਾਫੀ ਨੁਕਸਨ ਹੋ ਗਿਆਂ ਉਨਾ ਨੇ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਹਰ ਦਿਨ ਹੋ ਰਹੇ ਕਿਸਾਨਾ ਦੀਆਂ ਫਸਲਾ ਦੇ ਨੁਕਸਾਨ ਲਈ ਸਰਕਾਰ ਮੁਆਵਜ਼ਾ ਦੇਵੇ।

Be the first to comment

Leave a Reply

Your email address will not be published.


*