ਆਪਣਾ ਪੰਜਾਬ ਭੁੱਲ ਜਾਇਉ ਨਾ, ਮੰਗਲ ਹਠੂਰ ਦੀ ਪੁਸਤਕ

ਕੈਲੀਫੋਰਨੀਆ – ਕੈਲੀਫੋਰਨੀਆ ਵਿਖੇ ਰੀਲੀਜ਼ ਸਮਾਰੋਹ ਸੀਰੀਸ (ਮਹਿੰਦਰ ਕੰਡਾ) ਪੰਜਾਬ ਦੇ ਉਘੇ ਲੇਖਕ ਅਤੇ ਗੀਤਕਾਰ ਮੰਗਲ ਹਠੂਰ ਵੱਲੋਂ ਲਿਖੇ ਗਏ ਗੀਤਾ ਦੀ 11ਵੀਂ ਪੁਸਤਕ ਆਪਣਾ ਪੰਜਾਬ ਭੁੱਲ ਜਾਇਉ ਨਾ” ਕੈਲੇਫੋਰਨਿਆ ਦੇ ਸ਼ਹਿਰ ਫਰਿਜ਼ਨੋ ਅਤੇ ਟਰੇਸੀ ਵਿਖੇ ਰੀਲੀਜ਼ ਸਮਾਗਮ ਕੀਤੇ ਗਏ। Îਜਸ ਵਿਚ ਫਰਿਜਨੋ ਤੋਂ ਨੀਟਾ ਮਾਝੀਕੇ, ਕੁਲਵੰਤ ਉਭੀ, ਨਾਜਰ ਸਹੋਤਾ, ਪਾਲ ਸਹੋਤਾ, ਕੈਲ ਸਹੋਤਾ, ਮਨਜੀਤ ਪੱਤਜ ਅਤੇ ਟਰੇਸੀ ਤੋਂ ਸੰਤੋਖ ਸਿੰਘ ਜੱਜ, ਸੁਖ ਗਰੇਵਾਲ, ਤਰੂਣ, ਸੰਜੈ Àਰਮਾ, ਸਤਨਾਮ ਸਿੰਘ ਬੱਲ, ਨੱਥਾ ਸਿੰਘ ਘੁੰਮਣ, ਕਰਮਜੀਤ ਸਿੰਘ, ਮਹਿੰਦਰ ਕੰਡਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ੰਗਲ ਹਠੂਰ ਵੱਲੋਂ ਸੁਚੱਜੇ ਗੀਤਾ ਰਾਹੀ ਸਮਾਗਮ ਵਿਚੋ ਪੰਜਾਬੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Be the first to comment

Leave a Reply