ਆਪ’ ਨੇ ਫਿਰੋਜ਼ਪੁਰ ਤੇ ਬਲਾਕ ਪੱਧਰ ਦੇ ਅਹੁੱਦੇਦਾਰਾਂ ਦੀ ਸੂਚੀ ਐਲਾਨੀ

ਫ਼ਿਰੋਜ਼ਪੁਰ –  : ਆਮ ਆਦਮੀ ਪਾਰਟੀ ਨੂੰ ਜੋਨ, ਜਿਲਾ, ਬਲਾਕ ਪੱਧਰ ਤੇ ਮਜਬੂਤ ਕਰਨ ਲਈ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਉਪ ਪ੍ਰਧਾਨ ਅਮਨ ਅਰੌੜਾ ਅਤੇ ਸੂਬਾ ਸਕੱਤਰ ਗੁਲਸ਼ਨ ਛਾਬੜਾ ਦੇ ਦਿਸ਼ਾ ਨਿਰਦੇਸ਼ਾ ਤੇ ਮਾਲਵਾ ਜੋਨ 1 ਦੇ ਪ੍ਰਧਾਨ ਅਨਿਲ ਠਾਕਰ ਤੇ ਜਿਲਾ ਪ੍ਰਧਾਨ ਫਿਰੋਜਪੁਰ ਮਲਕੀਤ ਥਿੰਦ ਵੱਲੋ ਜਿਲਾ ਫਿਰੋਜਪੁਰ ਤੇ ਬਲਾਕ ਪੱਧਰ ਦੇ ਅਹੁੱਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ । ਅੱਜ ਪ੍ਰੈਸ ਕਲੱਬ ਫਿਰੋਜਪੁਰ ਵਿਖੇ ਮਾਲਵਾ ਜੋਨ 1 ਦੇ ਪ੍ਰਧਾਨ ਅਨਿਲ ਠਾਕਰ ਤੇ ਜਿਲਾ ਪ੍ਰਧਾਨ ਮਲਕੀਤ ਥਿੰਦ ਸੂਚੀ ਜਾਰੀ ਦੱਸਿਆ ਕਿ ਪਾਰਟੀ ਵੱਲੋ ਹਰ ਅਹੁੱਦੇਦਾਰ ਨੂੰ ਪਾਰਟੀ ਪ੍ਰਤੀ ਵਫਾਦਾਰੀ, ਵਚਨਬੱਧਤਾ, ਯੋਗਤਾ ਤੇ ਪਾਰਟੀ ਲਈ ਕੀਤੇ ਕੰਮਾਂ ਨੂੰ ਧਿਆਨ ਵਿਚ ਰੱਖ ਕੇ ਚੋਣ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪਾਰਟੀ ਦੇ ਫਿਰੋਜਪੁਰ ਤੋ ਗੁਰਪ੍ਰੀਤ ਸਿੰਘ ਗੋਰਾ ਜੀਰਾ, ਸੋਨਾ ਸਿੰਘ, ਮਨਰਾਜ ਸਿੰਘ ਭੁੱਲਰ ਤੇ ਬੇਅੰਤ ਸਿੰਘ ਸਾਰੇ ਜਿਲਾ ਮੀਤ ਪ੍ਰਧਾਨ, ਬਲਬੀਰ ਸਿੰਘ ਸਰਪੰਚ ਫੱਤੇਵਾਲਾ, ਮਨਜੀਤ ਸਿੰਘ ਖੋਸਾ, ਰਣਜੀਤ ਸਿੰਘ ਸੁਖਚੈਨ ਸਿੰਘ ਘੱਲ, ਅਮ੍ਰਿੰਤਪਾਲ ਸਿੰਘ ਸੋਢੀ, ਮੰਗਲ ਸਿੰਘ ਸਰਪੰਚ, ਰਘਬੀਰ ਸਿੰਘ ਭੁੱਲਰ, ਗੁਰਮੀਤ ਸਿੰਘ ਸੋਢੀ, ਸਾਰੇ ਜਨਰਲ ਸਕੱਤਰ, ਚੰਦ ਸਿੰਘ ਗਿੱਲ, ਜਸਪਾਲ ਸਿੰਘ ਵਿਰਕ, ਰਮਨਦੀਪ ਸਿੰਘ, ਜਸਵੰਤ ਸਿੰਘ, ਸੁਚੈਨ ਸ਼ਰਮਾ, ਨਿਸ਼ਾਨ ਸਿੰਘ, ਸੁਖਦੇਵ ਸਿੰਘ ਸ਼ਿੰਦਾ, ਅਵਤਾਰ ਸਿੰਘ ਰੱਤਾ, ਗੁਰਪਿੰਦਰ ਸਿੰਘ, ਨਰਵੈਰ ਸਿੰਘ ਸਿੱਧੀ, ਬਲਜਿੰਦਰ ਸਿੰਘ ਅਤੇ ਮਲਕੀਤ ਸਿੰਘ ਸਾਰੇ ਜੁਆਇਟ ਸਕੱਤਰ ਚੁਣੇ ਗਏ ਹਨ ।

Be the first to comment

Leave a Reply