ਆਮ ਆਦਮੀ ਪਾਰਟੀ ਇਟਲੀ ਦੀ ਗੁਰਦਾਸਪੁਰ ਦੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਇਕ ਸਫਲ ਮੀਟਿੰਗ ਕੀਤੀ ਗਈ

ਇਟਲੀ  –  ਆਮ ਆਦਮੀ  ਪਾਰਟੀ ਇਟਲੀ ਦੀ ਗੁਰਦਾਸਪੁਰ ਦੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਇਕ ਸਫਲ ਮੀਟਿੰਗ ਕੀਤੀ ਗਈ,ਜਿਸ ਚ ਆਮ ਆਦਮੀ ਇਟਲੀ ਦੇ ਸਮੂਹ ਵਲੰਟੀਅਰ ਤੇ ਔਹਦੇਦਾਰ ਸ਼ਾਮਿਲ ਹੋਏ , ਇਸ ਮੀਟਿੰਗ ਚ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਬ ਤੇ ਜਨਰਲ ਮੇਜਰ ਸੁਰੇਸ਼ ਖਾਜੂਰੀਆ ਸਾਬ ਨੇ ਵੀ ਲਾਈਵ  ਸੰਬੋਧਨ ਕੀਤਾਮੀਟਿੰਗ ਚ ਪਾਰਟੀ ਨੂੰ ਹੋਰ ਮਜਬੂਤੀ ਦੇਣ ਲਈ ਤਨ,ਮਨ ਤੇ ਧਨ ਨਾਲ ਪਾਰਟੀ ਦੀ ਮਦਦ ਕਰਨ ਲਈ ਦੱਸਿਆ ਗਿਆ ਤੇ ਆ ਰਹੀਆਂ 2019 ਦੀਆ ਚੋਣਾਂ ਨੂੰ ਲੈ ਕੇ ਵੀ ਵਿਚਾਰ ਕੀਤੀ ਗਈ ਸਬ ਹਾਲ ਤਾੜੀਆਂ ਨਾਲ ਗੂੰਜ ਉਠਿਆ ਜਦ ਸੁਖਪਾਲ ਸਿੰਘ ਖਹਿਰਾ ਸਾਬ੍ਹ ਤੇ ਮੇਜਰ ਜਨਰਲ ਸੁਰੇਸ਼ ਖਾਜੂਰੀਆ ਸਾਬ੍ਹ ਨੇ  ਲਾਈਵ ਟੈਲੀਫੋਨ ਕਾਲ ਰਹੀ ਸਭ ਬੈਠੇ ਸੱਜਣਾ ਨੂੰ ਦੱਸਿਆ ਕੇ ਗੁਰਦਾਸਪੁਰ ਚ ਪਾਰਟੀ ਨੂੰ ਇਕ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਉਥੇ ਦੇ ਵਸਨੀਕ ਇਕ ਬਦਲਾਵ ਦੀ ਭਾਵਨਾ ਚ ਹਨ ਤੇ ਆਮ ਆਦਮੀ ਪਾਰਟੀ ਦੇ ਨਾਲ ਹਨ ਇਸ ਚ ਫਲਜਿੰਦਰ ਸਿੰਘ ਲਾਲੀਆਂ ਪ੍ਰਧਾਨ ਆਮ ਆਦਮੀ ਪਾਰਟੀ ਇਟਲੀ , ਸੁਰਜੀਤ ਸਿੰਘ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਇਟਲੀ , ਸਰਬਜੀਤ ਸਿੰਘ ਮੀਡਿਆ ਸੰਚਾਲਕ ਆਮ ਆਦਮੀ ਪਾਰਟੀ ਇਟਲੀ , ਜਸਵਿੰਦਰ ਸਿੰਘ ਲਾਟੀ  ਪ੍ਰਧਾਨ ਜਿਲਾ ਰੈਜੋ ਏਮਿਲਿਆ ਆਮ ਆਦਮੀ ਪਾਰਟੀ ਇਟਲੀ ,ਇੰਦਰਜੀਤ ਸਿੰਘ ਲਿੱਧੜ ਮੁਖ ਸਲਾਹਕਾਰ ਆਮ ਆਦਮੀ ਪਾਰਟੀ  ਇਟਲੀ ,ਗੁਰਵਿੰਦਰ ਸਿੰਘ ਨੂਰਪੁਰ ਮੀਡਿਆ ਸਲਾਹਕਾਰ ਆਮ ਆਦਮੀ ਪਾਰਟੀ ਇਟਲੀ , ਤੇ ਹੋਰ ਸੱਜਣ ਜਿਵੇ ਪਲਵਿੰਦਰ ਸਿੰਘ ਸੋਹਲ , ਬਲਜੀਤ ਸਿੰਘ ਟਾਂਡੀ , ਮੋਹਿੰਦਰ ਸਿੰਘ ਜੰਮੂ , ਨਰਿੰਦਰ ਸਿੰਘ ਪਠਾਨਕੋਟ , ਗੁਰਦਾਸ ਸਿੰਘ ਕਾਦੀਆ   , ਗੁਰਜੀਤ ਸਿੰਘ ਜੀਆ , ਕਮਲ ਮਾਨਤੋਵਾ , ਬਾਬਾ ਲੁਜਾਰਾ , ਭਿੰਦਾ ਕੋਚ ,ਬੀਰੀ ਭਾਣੋਕੀ, ਰਵਿੰਦਰ ਮਾਹਲ, ਬਿੰਦਾ ਘੁੰਮਣ ਪਰਮਿੰਦਰ ਸਿੰਘ ਜੋਹਲ ,ਜਗਦੀਸ਼ ਸਿੰਘ ਦੀਸ਼ਾ,ਰਿੰਕੂ ਸੈਣੀ (ਸੈਣੀ ਬਾਰ ਐਂਡ ਰੈਸਟੂਰੈਂਟ ) ਆਦਿ ਤੇ ਹੋਰ ਵਲੰਟੀਅਰ ਨੇ ਹਿਸਾ ਪਾਇਆ

Be the first to comment

Leave a Reply