ਆਰੀਅਨਜ਼ ਗਰੁੱਪ ‘ਚ ਸਟਾਰਟ ਅੱਪ ਇੰਡੀਆਂ, ਸਟੈਂਡ ਅੱਪ ਇੰਡੀਆਂ ‘ਤੇ ਸੈਮੀਨਾਰ

ਚੰਡੀਗੜ੍ਹ  : ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਨੇ “ਇੰਪਲੀਮੈਟਿੰਗ ਸਟਾਰਟ ਅੱਪ ਇੰਡੀਆਂ, ਸਟੈਂਡ ਅੱਪ ਇੰਡੀਆਂ ਇਨ ਟੈਕਨੀਕਲ ਅੇਜੁਕੇਸ਼ਨ: ਚੈਲੇਜਿੰਸ ਐਂਡ ਅੋਪਰਚੁਨਿਟੀ” ਵਿਸ਼ੇ ਦੇ ਅਧੀਨ ਸਟਾਰਟ ਅੱਪ ਇੰਡੀਆਂ, ਸਟੈਂਡ ਅੱਪ ਇੰਡੀਆਂ ਤੇ ਸੈਮੀਨਾਰ ਦਾ ਆਯੋਜਨ ਕੀਤਾ।ਡਾ: ਐਮਪੀ ਪੁਨੀਆ, ਵਾਈਸ ਚੈਅਰਮੈਨ, ਏਆਈਸੀਟੀਈ,  ਨਵੀਂ ਦਿੱਲੀ  ਇਸ ਮੋਕੇ ਤੇ ਮੁੱਖ ਮਹਿਮਾਨ ਸਨ ਜਦਕਿ ਸ਼੍ਰੀ ਵਿਵੇਕ ਅਤਰੇ, ਆਈਏਐਸ (ਰਿਟਾਇਰਡ), ਲੇਖਕ ਅਤੇ ਪ੍ਰੇਰਕ ਸਪੀਕਰ; ਡਾ: ਐਮਐਸ ਘੁੱਗੇ, ਰਿਜ਼ਨਲ ਆਫਿਸਰ, ਏਆਈਸੀਟੀਈ, ਚੰਡੀਗੜ; ਸ਼੍ਰੀ ਕੇਐਸ ਭਾਟਿਆ, ਫਾਊਂਡਰ ਐਂਡ ਸੀਈੳ, ਪੰਪਕਾਰਟ; ਸਰਦਾਰ ਚਰਨਜੀਤ ਸਿੰਘ, ਵਾਈਸ ਪ੍ਰੈਜ਼ੀਡੈਂਟ, ਸਟਾਰਟਅੱਪ ਐਕਸੀਲੇਟਰ ਚੈਂਬਰ ਆਫ ਕਾਮਰਸ (ਐਸਏਏਸੀ) ਇਸ ਮੌਕੇ ਤੇ ਗੈਸਟ ਆਫ ਅੋਨਰ ਸਨ। ਡਾ: ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੁੱਪ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।

Be the first to comment

Leave a Reply