ਇਮਤਿਹਾਨ ਨੂੰ ਲੈ ਕੇ ਫਿਕਰਮੰਦ ਮੁਹੰਮਦ ਅਨਜ਼ਾਰ ਵਾਸੀ ਜੰਮੂ ਨੇ ਫਾਹਾ ਲੈ ਲੇਇਆ

ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਐਮਬੀਏ (ਭਾਗ ਪਹਿਲਾ) ਦੇ ਵਿਦਿਆਰਥੀ ਸਰਤਾਜ ਅਨਜ਼ਾਰ (25) ਪੁੱਤਰ ਮੁਹੰਮਦ ਅਨਜ਼ਾਰ ਵਾਸੀ ਜੰਮੂ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਲੇ ਖੇਤਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਦੇ ਪਿਤਾ ਜੰਮੂ ਵਿੱਚ ਐਸਐਚਓ ਵਜੋਂ ਤਾਇਨਾਤ ਹਨ।ਜਾਣਕਾਰਾਂ ਮੁਤਾਬਕ ਉਹ ਇਮਤਿਹਾਨ ਨੂੰ ਲੈ ਕੇ ਫਿਕਰਮੰਦ ਸੀ ਅਤੇ ਅੱਜ ਉਸ ਦਾ ਪੇਪਰ ਵੀ ਸੀ।

Be the first to comment

Leave a Reply