ਉਲਟਾ ਚੋਰ ਕੋਤਵਾਲ ਕੋ ਡਾਂਟੇ‘। ਇਹ ਕਹਾਵਤ ਪਾਕਿਸਤਾਨ ‘ਤੇ ਬਿਲਕੁਲ ਠੀਕ ਬੈਠਦੀ ਹੈ: ਸੁਸ਼ਮਾ

ਨਵੀਂ ਦਿੱਲੀ – ‘ਉਲਟਾ ਚੋਰ ਕੋਤਵਾਲ ਕੋ ਡਾਂਟੇ‘। ਇਹ ਕਹਾਵਤ ਪਾਕਿਸਤਾਨ ‘ਤੇ ਬਿਲਕੁਲ ਠੀਕ ਬੈਠਦੀ ਹੈ।ਸਭ ਨੂੰ ਪਤਾ ਹੈ ਕਿ ਪਾਕਿਸਤਾਨ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ, ਜਿਸਦਾ ਜਵਾਬ ਭਾਰਤੀ ਫੌਜ ਵਲੋਂ ਡਟ ਕੇ ਦਿਤਾ ਜਾਂਦਾ ਹੈ ਪਰ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿਠੀ ਲਿਖ ਕੇ ਕਿਹਾ ਹੈ ਕਿ ਭਾਰਤ ਸੀਜ਼ਫਾਇਰ ਦੀ ਉਲੰਘਣਾ ਬੰਦ ਕਰੇ।

Be the first to comment

Leave a Reply