ਐਲਕ ਗਰੋਵ ਸਿਟੀ ‘ਚ ਮਲਟੀਕਲਚਰਲ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਸਿੱਖਿਅਤ ਕੀਤਾ ਗਿਆ

ਸੈਕਰਾਮੈਂਟੋ  -ਐਲਕ ਗਰੋਵ ਸ਼ਹਿਰ ਵੱਲੋਂ ਅਗਸਤ ਦਾ ਮਹੀਨਾ ਮਲਟੀਕਲਚਰਲ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਿਟੀ ਵਿਚ ਬਹੁਤ ਸਾਰੇ ਬਹੁ-ਭਾਸ਼ੀ ਅਤੇ ਬਹੁ-ਜਾਤੀ ਪ੍ਰੋਗਰਾਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸੇ ਤਰ•ਾਂ ਬੀਤੇ ਦਿਨੀਂ ਵੱਖ-ਵੱਖ ਵਰਗਾਂ ਦੇ ਛੋਟੇ ਬੱਚਿਆਂ ਦਾ ਮਲਟੀਕਲਚਰਲ ਸਟੋਰੀ ਨਾਂ ਦਾ ਸਮਾਗਮ ਕਰਵਾਇਆ ਗਿਆ, ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ। ਇਸ ਮੌਕੇ ਮਲਟੀਕਲਚਰਲ ਕਮੇਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ।

Be the first to comment

Leave a Reply

Your email address will not be published.


*