ਐਸ਼ਵਰਿਆ ਛੇਤੀ ਹੀਅਨਿਲ ਕਪੂਰ ਨਾਲ ‘ਫੰਨੇ ਖਾਂ’ ਵਿੱਚ ਆਵੇਗੀ ਨਜ਼ਰ

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਨੂੰ ਅਕਸਰ ਬੱਚੀ ਅਰਾਧਿਆ ਨਾਲ ਹਵਾਈ ਅੱਡੇ ‘ਤੇ ਕੈਮਰੇ’ ‘ਚ ਕੈਦ ਕੀਤਾ ਜਾਂਦਾ ਹੈ। ਇਸ ਵਾਰ ਐਸ਼ਵਰਿਆ ਦੁਬਈ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੀ ਸੀ। ਇਸ ਦੌਰਾਨ ਐਸ਼ਵਰਿਆ ਦੀ ਬੇਟੀ ਅਰਾਧਿਆ ਨੂੰ ਨਹੀਂ ਦੇਖਿਆ ਗਿਆ ਸੀ, ਜਦਕਿ ਉਹ ਹਮੇਸ਼ਾ ਆਪਣੀ ਮਾਂ ਨਾਲ ਹੀ ਦਿਖਦੀ ਸੀ।
ਅਰਧਿਆ ਕਾਨਸ ਵਿੱਚ ਵੀ ਐਸ਼ਵਰਿਆ ਨਾਲ ਹੀ ਦਿਖਾਈ ਸੀ। ਐਸ਼ਵਰਿਆ ਆਪਣੇ ਬਲੈਕ ਓਵਰ ਕੋਟ ਤੇ ਨੀਲੇ ਬੂਟਾਂ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ। ਐਸ਼ਵਰਿਆ ਛੇਤੀ ਹੀ ਹੁਣ ਅਨਿਲ ਕਪੂਰ ਨਾਲ ‘ਫੰਨੇ ਖਾਂ’ ਵਿੱਚ ਨਜ਼ਰ ਆਵੇਗੀ। ਇਸ ਸਾਲ ਈਸ਼ਵਰ ਦੀ ਇਸ ਫ਼ਿਲਮ ਨੂੰ ਈਦ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਐਸ਼ਵਰਿਆ ਨੂੰ ਉਸ ਦੀ ਬੇਟੀ ਆਰਾਧਿਆ ਨਾਲ ਹਵਾਈ ਅੱਡੇ ‘ਤੇ ਦੇਖਿਆ ਗਿਆ ਸੀ।

Be the first to comment

Leave a Reply