ਐਸੋਸੀਏਸ਼ਨ ਵਲੋਂ ਹਨੀਪ੍ਰੀਤ ਨੂੰ ਦਿੱਤੀ ਗਈ ਮੈਂਬਰਸ਼ਿਪ ਰੱਦ

ਸਿਰਸਾ — ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਦਿੱਤੀ ਗਈ ਲਾਈਫ ਟਾਈਮ ਸਦੱਸਤਾ ਖਤਮ ਕਰ ਦਿੱਤੀ ਹੈ। ਐਸੋਸੀਏਸ਼ਨ ਵਲੋਂ ਹਨੀਪ੍ਰੀਤ ਨੂੰ ਬਤੌਰ ਡਾਇਰੈਕਟਰ ਮੈਂਬਰਸ਼ਿਪ ਦਿੱਤੀ ਗਈ ਸੀ। ਐਸੋਸੀਏਸ਼ਨ ਵਲੋਂ ਹਨੀਪ੍ਰੀਤ ਨੂੰ ਦਿੱਤੀ ਗਈ ਇਹ ਮੈਂਬਰਸ਼ਿਪ 28 ਅਗਸਤ ਨੂੰ ਰੱਦ ਕਰ ਦਿੱਤੀ ਗਈ ਹੈ।
ਐਸੋਸੀਏਸ਼ਨ ਨੇ ਦੱਸਿਆ ਕਿ ਹਨੀਪ੍ਰੀਤ ਨੇ ਸਦੱਸਤਾ ਫਾਰਮ ‘ਚ ਆਪਣੇ ਜਨਮਦਾਤਾ ਪਿਤਾ ਦੀ ਜਗ੍ਹਾ ਡੇਰਾ ਮੁਖੀ ਰਾਮ ਰਹੀਮ ਦਾ ਨਾਂ ਦੱਸਿਆ ਹੈ।

Be the first to comment

Leave a Reply