ਕਦੀ ਪਤਨੀ ਨਾਲ ਗੱਲ ਕਰਨ ਲਈ ਨਹੀਂ ਸੀ ਪੈਸੇ, ਹੁਣ ਰੋਜ਼ ਦੇ ਕਮਾਉਂਦਾ ਹੈ 3.6 ਕਰੋੜ ਰੁਪਏ

ਨਵੀਂ ਦਿੱਲੀ—ਚੇਨਈ ਦੇ ਛੋਟੇ ਜਿਹੇ ਘਰ ‘ਚ ਰਹਿਣ ਵਾਲਾ ਸੁੰਦਰ ਪਿਚਾਈ ਅੱਜ ਦੁਨੀਆ ਦੀ ਸਭ ਤੋਂ ਵੱਡੀ ਇੰਟਰਨੈੱਟ ਕੰਪਨੀ ਗੂਗਲ ਦੇ ਸੀ.ਈ.ਓ. ਹਨ। ਉਨ੍ਹਾਂ ਨੇ 12 ਜੁਲਾਈ ਨੂੰ ਆਪਣਾ 44ਵਾਂ ਜਨਮ ਦਿਨ ਮਨਾਇਆ ਹੈ। ਉਹ 10 ਅਗਸਤ, 2015 ਤੋਂ ਗੂਗਲ ਦੇ ਸੀ.ਈ.ਓ. ਦੇ ਤੌਰ ‘ਤੇ ਚੁਣੇ ਗਏ ਸੀ। ਇਸ ਮੰਜ਼ਿਲ ਤੱਕ ਪਹੁੰਚਣ ਵਾਲੇ ਸੁੰਦਈ ਪਿਚਾਈ ਪਹਿਲੇ ਭਾਰਤੀ ਅਤੇ ਤਕਨੀਕੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ‘ਚੋਂ ਇਕ ਹਨ।

Be the first to comment

Leave a Reply