ਕਲਾਕਾਰ ਹੋਣ ਦੇ ਨਾਤੇ ਸਿਰਫ ਫਿੱਟ ਰਹਿਣਾ ਜ਼ਰੂਰੀ ਨਹੀਂ, ਸਗੋਂ ਅੰਦਰੋਂ ਸਿਹਤਮੰਦ ਅਤੇ ਸਰਗਰਮ ਰਹਿਣਾ ਵੀ ਜ਼ਰੂਰੀ

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦਾ ਕਹਿਣਾ ਹੈ ਕਿ ਫਿੱਟ ਰਹਿਣ ਦੇ ਨਾਲ ਹੀ ਸਿਹਤਮੰਦ ਰਹਿਣਾ ਵੀ ਜ਼ਰੂਰੀ ਹੈ। ਯਾਮੀ ਨੇ ਕਿਹਾ ਕਿ ਕਲਾਕਾਰ ਹੋਣ ਦੇ ਨਾਤੇ ਸਿਰਫ ਫਿੱਟ ਰਹਿਣਾ ਜ਼ਰੂਰੀ ਨਹੀਂ, ਸਗੋਂ ਅੰਦਰੋਂ ਸਿਹਤਮੰਦ ਅਤੇ ਸਰਗਰਮ ਰਹਿਣਾ ਵੀ ਜ਼ਰੂਰੀ ਹੈ।ਉਸ ਨੇ ਕਿਹਾ ਕਿ ਸਿਹਤਮੰਦ ਅਤੇ ਫਿੱਟ ਰਹਿਣਾ ਜੀਵਨ ਦਾ ਤਰੀਕਾ ਹੋਣਾ ਚਾਹੀਦਾ ਹੈ, ਇਸ ਲਈ ਨਹੀਂ ਕਿ ਤੁਸੀਂ ਕਿਸ ਪੇਸ਼ੇ ‘ਚ ਹੋ। ਯਾਮੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਆਪਣੀ ਫਿੱਟਨੈੱਸ ‘ਤੇ ਧਿਆਨ ਰੱਖਣਾ ਅਹਿਮ ਹੈ।

Be the first to comment

Leave a Reply