ਕਲੱਸਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਜੋਗਾ – (ਵਿਰੇਂਦਰਪਾਲ ਮੰਤਰੋ ) ^ ਜੋਗਾ ਕਲੱਸਟਰ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਜੋਗਾ ਵਿਖੇ ਸੈਂਟਰ ਹੈ~ਡ ਟੀਚਰ ਗੁਰਮੇਲ ਕੋਰ ਦੀ ਅਗਵਾਈ ਵਿੱਚ ਕਰਵਾਏ ਗਏ| ਪਹਾੜੇ ਮੁਕਾਬਲੇ ਵਿੱਚ ਜਮਾਤ ਪਹਿਲੀ ਵਿੱਚੋਂ ਸੁਮਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਝੱਬਰ, ਜਮਾਤ ਦੂਸਰੀ ਵਿੱਚੋਂ ਨੀਰਜ ਸ.ਪ੍ਰ.ਸ. ਰੱਲਾ ਮੇਨ, ਜਮਾਤ ਤੀਸਰੀ ਵਿੱਚੋਂ ਰਾਜਦੀਪ ਕੌਰ ਸ.ਪ.ਸ. (ਲੜਕੇ) ਜੋਗਾ, ਜਮਾਤ ਚੌਥੀ ਵਿੱਚੋਂ ਹਰਪ੍ਰੀਤ ਕੌਰ ਸ.ਪ.ਸ. (ਲੜਕੇ) ਜੋਗਾ, ਪੰਜਵੀਂ *ਚੋਂ ਪਿੰਕੀ ਕੌਰ ਸ.ਪ.ਸ. ਨਿਊ ਅਕਲੀਆ ਜੇਤੂ ਰਹੇ| ਸੀਨੀਅਰ ਗਰੁੱਪ ਦੇ ਪੰਜਾਬੀ ਪੜ੍ਹਨ *ਚ ਸਹਿਜ ਸਿੰਘ ਸ.ਪ.ਸ. ਬੁਰਜ ਝੱਬਰ, ਹਿੰਦੀ *ਚ ਅਨਮੋਲਪ੍ਰੀਤ ਕੌਰ ਸ.ਪ.ਸ. ਨਿਊ ਅਕਲੀਆ ਅਤੇ ਅੰਗਰੇਜੀ ਵਿੱਚ ਮੀਨਾਕ੍ਹੀ ਬਾਵਾ ਸ.ਪ.ਸ. (ਕੁੜੀਆਂ) ਜੋਗਾ ਅਤੇ ਜੂਨੀਅਰ ਗਰੁੱਪ ਵਿੱਚੋਂ ਪਜਾਬੀ ਵਿੱਚੋਂ ਸੁਖਮਨ ਕੌਰ ਸ.ਪ.ਸ. (ਲੜਕੇ) ਜੋਗਾ, ਅੰਗਰੇਜੀ ਵਿੱਚ ਨੀਰਜ ਸ.ਪ.ਸ. ਰੱਲਾ ਮੇਨ ਜੇਤੂ ਰਹੇ| ਇਸ ਮੌਕੇ ਸੀ.ਐਮ.ਟੀ. ਸੁਖਪਾਲ ਸਿੰਘ, ਮਨਮੋਹਨ ਸਿੰਘ, ਅਮਨਦੀਪ ਸਿੰਘ ਝੱਬਰ, ਪਰਮਜੀਤ ਸਿੰਘ, ਹਰਜੀਤ ਸਿੰਘ, ਹਰਦੇਵ ਸਿੰਘ, ਬਲਜਿੰਦਰ ਸਿੰਘ, ਕਰਮਜੀਤ ਸਿੰਘ, ਮਨਿੰਦਰਜੀਤ ਸਿੰਘ, ਹਰਜਿੰਦਰ ਸਿੰਘ, ਪ੍ਰਭਜੋਤ ਕੌਰ, ਕੰਚਨ ਬਾਲਾ, ਕਿਰਨਜੋਤ ਕੌਰ, ੍ਹਰਨਜੀਤ ਕੌਰ, ਲਖਵੀਰ ਕੌਰ, ਰਮਨਦੀਪ ਕੌਰ ਆਦਿ ਮੌਜੂਦ ਸਨ|

Be the first to comment

Leave a Reply