ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਰਦੂਲਗੜ੍ਹ  : ਸਿਰਸਾ ਕੈਂਚੀਆਂ ਨੇੜੇ ਰਹਿੰਦੇ ਕਿਸਾਨ ਬਲਦੇਵ ਸਿੰਘ ਉਰਫ ਘੁੱਗੀ ਨੇ ਲੰਘੀ ਰਾਤ ਕਰਜ਼ੇ ਤੋਂ ਤੰਗ ਆ ਕੇ ਦਰਖਤ ‘ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਦੇ ਸਿਰ ‘ਤੇ ਲਗਭਗ 8 ਲੱਖ ਰੁਪਏ ਦਾ ਕਰਜ਼ਾ ਸੀ।

Be the first to comment

Leave a Reply