ਕਿਸ ਤਰ੍ਹਾਂ ਖਾਨ ਪਰਿਵਾਰ ਨੇ ਅਰਪਿਤਾ ਦਾ ਵਿਆਹ ਬੇਹੱਦ ਧੂਮ-ਧਾਮ ਨਾਲ ਕੀਤਾ

ਮੁੰਬਈ-ਅਰਪਿਤਾ ਸਲਮਾਨ ਦੀ ਸਕੀ ਭੈਣ ਨਹੀਂ ਹੈ, ਬਲਕਿ ਇਨ੍ਹਾਂ ਨੇ ਅਰਪਿਤਾ ਨੂੰ ਗੋਦ ਲਿਆ ਹੈ। ਫਿਰ ਵੀ ਖਾਨ ਪਰਿਵਾਰ ਲਈ ਅਰਪਿਤਾ ਸਕੀ ਭੈਣ ਤੋਂ ਘੱਟ ਨਹੀਂ ਹੈ। ਅਰਪਿਤਾ ਲਈ ਖਾਨ ਪਰਿਵਾਰ ਦਾ ਪਿਆਰ ਅਸੀਂ ਸਾਰਿਆ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਖਾਨ ਪਰਿਵਾਰ ਨੇ ਅਰਪਿਤਾ ਦਾ ਵਿਆਹ ਬੇਹੱਦ ਧੂਮ-ਧਾਮ ਨਾਲ ਕੀਤਾ, ਜਿਸ ‘ਚ ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਅਸਲ ‘ਚ ਸਲਮਾਨ ਦੇ ਮਾਤਾ-ਪਿਤਾ ਰੋਜ਼ ਸਵੇਰੇ ਘੁੰਮਣ ਲਈ ਜਾਂਦੇ ਹੁੰਦੇ ਸਨ ਤੇ ਗਰੀਬੀ ਤੇ ਭਿਖਾਰੀਆਂ ਨੂੰ ਦਾਨ ਦਿੰਦੇ ਹੁੰਦੇ ਸਨ। ਇਕ ਦਿਨ ਉਨ੍ਹਾਂ ਨੇ ਦੇਖਿਆ ਕਿ ਇਕ ਭਿਖਾਰੀ ਦੀ ਮੌਤ ਹੋ ਚੁੱਕੀ ਬੈ ਤੇ ਉਸੇ ਦੇ ਕੋਲ ਇਕ ਨਵਜੰਮੀ ਬੱਚੀ ਪਈ ਹੋਈ ਹੈ ਤੇ ਇਹ ਬੱਚੀ ਹੀ ਸੀ ਅਰਪਿਤਾ, ਜਿਸ ਨੂੰ ਉਹ ਘਰ ਲੈ ਆਏ। ਅੱਜ ਅਰਪਿਤਾ ਆਪਣੇ ਪਤੀ ਤੇ ਬੇਟੇ ਆਹਿਲ ਨਾਲ ਇਕ ਖੁਸ਼ਹਾਲ ਜ਼ਿੰਦਗੀ ਜੀ ਰਹੀ ਹੈ। ਸਲਮਾਨ ਦੇ ਆਪਣੇ ਭਾਣਜੇ ਆਹਿਲ ਨਾਲ ਖੇਡਣ ਦੀਆਂ ਖਬਰਾਂ ਮੀਡੀਆ ‘ਚ ਆਉਂਦੀਆਂ ਰਹਿੰਦੀਆਂ ਹਨ।

Be the first to comment

Leave a Reply

Your email address will not be published.


*