ਕੈਨੇਡਾ ਦੇ ਐਡਮੰਟਨ ‘ਚ ਅੱਤਵਾਦੀ ਹਮਲਾ – 5 ਜ਼ਖਮੀ

ਐਡਮੰਟਨ, ਓਟਾਵਾ  : ਕਨੇਡਾ ਦੇ ਐਡਮੰਟਨ ਸ਼ਹਿਰ ‘ਚ ਸ਼ਨਿੱਚਰਵਾਰ ਨੂੰ ਰਾਤ ਸਮੇਂ ਹੋਏ ਦੋ ਅੱਤਵਾਦੀ ਹਮਲਿਆਂ ‘ਚ ਇੱਕ ਕਾਰ ਚਾਲਕ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰਨ ਮਗਰੋਂ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਦਕਿ ਇੱਕ ਹੋਰ ਘਟਨਾ ‘ਚ ਇੱਕ ਵੈਨ ਚਾਲਕ ਨੇ ਚਾਰ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ।

Be the first to comment

Leave a Reply