ਕੈਪਟਨ ਅਮਰਿੰਦਰ ਸਿੰਘ, ਮੁੰਖ ਮੰਤਰੀ ਪੰਜਾਬ ਦੀ ਮਾਤਾ ਮਹਿੰਦਰ ਕੋਰ ਦਾ ਹੋਇਆ ਦਿਹਾਂਤ।

ਪਟਿਆਲਾ — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਅੱਜ ਦੇਹਾਂਤ ਹੋ ਗਿਆ। 94 ਸਾਲਾਂ ਰਾਜਮਾਤਾ ਮਹਿੰਦਰ ਕੌਰ ਬੀਤੀ ਮਾਰਚ ਤੋਂ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਜ਼ੇਰੇ ਇਲਾਜ ਸਨ ਅਤੇ ਸੂਤਰਾਂ ਮੁਤਾਬਕ ਬੀਤੇ 2 ਦਿਨਾਂ ਤੋਂ ਕੁਝ ਖਾ ਪੀ ਨਹੀਂ ਰਹੇ ਸਨ।

Be the first to comment

Leave a Reply