ਕੈਪਟਨ ਸਰਕਾਰ ਨੂੰ ਚਕਮਾ ਦੇ ਕੇ ਵਿਦੇਸ਼ ਪਹੁੰਚਿਆ ਗੈਂਗਸਟਰ ਵਿੱਕੀ ਗੌਂਡਰ

ਚੰਡੀਗੜ੍ਹ – ਨਾਭਾ ਜੇਲ੍ਹ ਬ੍ਰੇਕ ਦਾ ਮੁੱਖ ਆਰੋਪੀ ਗੈਂਗਸਟਰ ਵਿੱਕੀ ਗੌਂਡਰ ਹੁਣ ਭਾਰਤ ਨੂੰ ਛੱਡ ਕੇ ਵਿਦੇਸ਼ ਪਹੁੰਚ ਗਿਆ ਹੈ। ਵਿੱਕੀ ਗੌਂਡਰ ਇਕ ਵੱਡੇ ਪੱਧਰ ਦਾ ਗੈਂਗਸਟਰ ਹੈ। ਵਿੱਕੀ ਗੌਂਡਰ ਨਾਭਾ ਜੇਲ ਬ੍ਰੇਕ ਦਾ ਮੁੱਖ ਆਰੋਪੀ ਹੈ। ਇਸ ਤੋਂ ਇਲਾਵਾ ਵਿੱਕੀ ਗੌਂਡਰ ਹੋਰ ਵੀ ਕਈ ਵੱਡੀਆਂ ਘਟਨਾਵਾਂ ‘ਚ ਸ਼ਾਮਿਲ ਹੈ। ਗੈਂਗਸਟਰ ਵਿੱਕੀ ਗੌਂਡਰ ਦੇ ਵਿਦੇਸ਼ ਜਾਣ ਦੀ ਜਾਣਕਾਰੀ ਇਕ ਫੇਸਬੁੱਕ ਦੀ ਪੋਸਟ ਤੋਂ ਮਿਲੀ ਹੈ।

Be the first to comment

Leave a Reply

Your email address will not be published.


*