ਕੰਵਰ ਬਹਾਦਰ ਸਿੰਘ ਆਈ.ਪੀ.ਐਸ,ਡੀ.ਆਈ.ਜੀ.ਨੂੰ ਪੰਜਾਬ ਦੇ ਗਵਰਨਰ ਦੇਏ.ਡੀ.ਸੀ.ਵਜੋਂ ਕੀਤਾ ਨਿਯੁਕਤ

ਚੰਡੀਗੜ੍ਹ : ਕੰਵਰ ਬਹਾਦਰ ਸਿੰਘ ਆਈ.ਪੀ.ਐਸ,ਡੀ.ਆਈ.ਜੀ.ਨੂੰ ਪੰਜਾਬ ਦੇ ਗਵਰਨਰ ਦੇਏ.ਡੀ.ਸੀ.ਵਜੋਂ ਨਿਯੁਕਤ ਕੀਤਾ ਗਿਆਹੈ। ਉਹ ਸ੍ਰੀ ਗੁਰਸ਼ਰਨ ਸਿੰਘ ਸੰਧੂ,ਆਈ.ਪੀ.ਐਸ.ਦੀ ਜਗ੍ਹਾ ਲੈਣਗੇ।ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਨਵੀਂ ਪੋਸਟਿੰਗ ‘ਤੇ ਤੁਰੰਤ ਹਾਜ਼ਿਰ ਹੋਣ।

Be the first to comment

Leave a Reply