ਖਾਲਿਸਤਾਨੀ ਨੇਤਾ ਡਾਕਟਰ ਗੁਰਮੀਤ ਸਿੰਘ ਔਲਖ ਦਾ ਅਕਾਲ ਚਲਾਣਾ

ਵਾਸ਼ਿੰਗਟਨ ਡੀ ਸੀ  : ਅਮਰੀਕਾ ਵੱਸੇ ਖਾਲਿਸਤਾਨੀ ਨੇਤਾ ਡਾਕਟਰ ਗੁਰਮੀਤ ਸਿੰਘ ਔਲਖ  ਅਕਾਲ ਚਲਾਣਾ ਕਰ ਗਏ ਹਨ . ਉਨ੍ਹਾਂ ਦੀ ਉਮਰ 79 ਸਾਲ ਸੀ . ਉਹ ਕਾਫੀ ਸਮੇਂ ਤੋਂ ਬਿਮਾਰ ਹੋਣ ਕਰਕੇ ਕੇ ਬੈੱਡ ਤੇ ਹੀ ਸਨ . ਡਾ ਔਲਖ ਉਸ ਕੌਂਸਲ ਆਫ਼ ਖਾਲਿਸਤਾਨ ਦੇ ਮੁਖੀ ਸਨ ਜਿਸਨੇ 7 ਅਕਤੂਬਰ 1987 ਨੂੰ ਆਜ਼ਾਦ ਖ਼ਾਲਿਸਤਾਨ ਮੁਲਕ ਦਾ ਐਲਾਨ ਕੀਤਾ ਸੀ . ਉਹ ਅਮਰੀਕਾ ਵਿਚ ਭਾਰਤ ਵਿਰੋਧੀ ਲਾਬੀ ਕਰਨ ਲਈ ਪ੍ਰਸਿੱਧ ਸਨ .

Be the first to comment

Leave a Reply