
ਜਲੰਧਰ (ਬਿਊਰੋ)— ਪੰਜਾਬੀ ਗਾਇਕ ਹਨੀ ਸਰਕਾਰ ਦਾ ਗੀਤ ‘ਯਾਰਾਂ ਦੇ ਨਾਲ’ 4 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਬੋਲ ਪ੍ਰਿੰਸ ਰੱਖੜੀ ਨੇ ਲਿਖੇ ਹਨ। ਇਸ ਨੂੰ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ, ਜਦਕਿ ਵੀਡੀਓ ਤੁਲਸੀ ਆਰਟਸ ਵਲੋਂ ਬਣਾਈ ਗਈ ਹੈ।
ਟੀ-ਸੀਰੀਜ਼ ਦੇ ਬੈਨਰ ਹੇਠ ‘ਯਾਰਾਂ ਦੇ ਨਾਲ’ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਪੋਸਟਰ ਤੇ ਗੀਤ ਦੇ ਟਾਈਟਲ ਤੋਂ ਇਹ ਸਾਫ ਹੈ ਕਿ ਗੀਤ ਯਾਰੀ ‘ਤੇ ਆਧਾਰਿਤ ਹੈ। ਬਹੁਤ ਸਮੇਂ ਬਾਅਦ ਯਾਰੀ ‘ਤੇ ਆਧਾਰਿਤ ਕੋਈ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਸਾਨੂੰ ਬੇਸਬਰੀ ਨਾਲ ਉਡੀਕ ਹੈ।
Leave a Reply
You must be logged in to post a comment.