ਗੁਜਰਾਤ ‘ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਆਖਰੀ ਦੌਰ ਦੇ ਚੋਣ ਪ੍ਰਚਾਰ ’ਚ ਸਾਰੀ ਪਾਰਟੀਆਂ ਜ਼ੋਰ ਸ਼ੋਰ ਨਾਲ ਲਗੀਆਂ ਹੋਈਆਂ

ਗੁਜਰਾਤ- ਗੁਜਰਾਤ ‘ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਆਖਰੀ ਦੌਰ ਦੇ ਚੋਣ ਪ੍ਰਚਾਰ ’ਚ ਸਾਰੀ ਪਾਰਟੀਆਂ ਜ਼ੋਰ ਸ਼ੋਰ ਨਾਲ ਲਗੀਆਂ ਹੋਈਆਂ ਹਨ।ਗੁਜਰਾਤ ਦੇ ਮੁਖ ਮੰਤਰੀ ਵਿਜੇ ਰੂਪਾਨੀ ਨੇ ਬੀਜੇਪੀ ਕਰਮਚਾਰੀਆਂ ਦੇ ਨਾਲ ਰੈਲੀ ਕੱਢੀ। ਇਸ ਰੈਲੀ ’ਚ ਭਾਰੀ ਸੰਖਿਆਂ ’ਚ ਬੀਜੇਪੀ ਦੇ ਕਰਮਚਾਰੀ ਮੌਜੂਦ ਸਨ।ਇਕ ਪਾਸੇ ਜਿਥੇ ਮੁਖ ਮੰਤਰੀ ਨੇ ਰੈਲੀ ਕਢੀ ਦੂਸਰੇ ਪਾਸੇ ਹਾਰਦਿਕ ਪਟੇਲ ਨੇ ਵੀ ਪੂਰੇ ਦਮ ਨਾਲ ਮੈਦਾਨ ’ਚ ਨਜ਼ਰ ਆਏ। ਹਾਰਦਿਕ ਪਟੇਲ ਨੇ ਆਪਣੇ ਸਮਰਥਕਾਂ ਦੇ ਨਾਲ ਰੈਲੀ ਕਢੀਪ ਸੁਰਤ ਤੇ ਭਰੁਚ ਇਹ ਉਹ ਇਲਾਕੇ ਹਨ ਜਿਹੜਾ ਪਾਟੀਦਾਰ ਅੰਦੋਲਨ ਦਾ ਕੇਂਦਰ ਹਨ।ਗੁਜਰਾਤ ਵਿਧਾਨ ਸਭਾ ਚੋਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ।ਪਹਿਲੇ ਪੜਾਅ ਦੇ ਮਤਦਾਨ ਵਿਚ ਹੁਣ ਪੰਜ ਦਿਨ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਰਾਜਨੀਤਕ ਦਲ ਚੋਣ ਪ੍ਰਚਾਰ ਦੇ ਅੰਤਮ ਦੌਰ ਵਿਚ ਪੂਰੀ ਤਾਕਤ ਲਗਾਈ ਹੋਈ ਹੈ।

Be the first to comment

Leave a Reply