ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ‘ਚ ਬੱਚਿਆਂ ਦੀ ਮੌਤ ਹਾਦਸਾ ਨਹੀਂ ਕਤਲੇਆਮ -: ਕੈਲਾਸ਼ ਸਤਿਆਰਥੀ

ਨਵੀਂ ਦਿੱਲੀ  : ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ‘ਚ ਹੁਣ ਤੱਕ 63 ਬੱਚਿਆਂ ਦੀ ਮੌਤ ਹੋ ਗਈ ਹੈ। ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਵੀ ਇਸ ‘ਤੇ ਟਵੀਟ ਕਰਕੇ ਕਿਹਾ ਕਿ ਬਿਨਾਂ ਆਕਸੀਜਨ ਦੇ ਬੱਚਿਆਂ ਦੀ ਮੌਤ ਹਾਦਸਾ ਨਹੀਂ ਕਤਲੇਆਮ ਹੈ। ਉਨ੍ਹਾਂ ਪੁੱਛਿਆ ਕਿ ਕੀ ਸਾਡੇ ਬੱਚਿਆਂ ਲਈ ਆਜ਼ਾਦੀ ਦੇ 70 ਸਾਲਾਂ ਦਾ ਇਹੀ ਮਤਲਬ ਹੈ?

Be the first to comment

Leave a Reply