ਗੋਲਮਾਲ ਅਗੇਨ’ ਦੇ ਨਵੇਂ ਪੋਸਟਰ ਆਏ ਸਾਹਮਣੇ

ਮੁੰਬਈ— ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਗੋਲਮਾਲ ਅਗੇਨ’ ਇਕ ਵਾਰ ਫਿਰ ਤੋਂ ਚਰਚਾ ‘ਚ ਹੈ। ਇਸ ਕਾਮੇਡੀ ਸੀਰੀਜ਼ ਦੇ ਨਵੇਂ ਪੋਸਟਰ ਸਾਹਮਣੇ ਆਏ ਹਨ ਜਿਨ੍ਹਾਂ ‘ਚ ਸਟਾਰ ਕਾਸਟ ਦੀ ਜ਼ਬਰਦਸਤ ਝਲਮ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ ਦਾ ਟਰੇਲਰ ਕੱਲ ਯਾਨੀ 22 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਪੋਸਟਰ ‘ਚ ਫਿਲਮ ਦੀ ਲੀਡ ਸਟਾਰਕਾਸਟ ਅਜੇ ਦੇਵਗਨ, ਕੁਣਾਲ ਖੇਮੂ, ਤੁਸ਼ਾਰ ਕਪੂਰ, ਸ਼੍ਰੇਅਸ ਤਲਪੜੇ ਅਤੇ ਅਰਸ਼ਦ ਵਾਰਸੀ ਨੂੰ ਦਿਖਾਇਆ ਗਿਆ ਹੈ।

Be the first to comment

Leave a Reply