ਚੀਫ ਬਿਪਿਨ ਰਾਵਤ ਦਾ ਅਹਿਮ ਬਿਆਨ ਸਾਹਮਣੇ ਆਇਆ

ਜੰਮੂ— ਜੰਮੂ-ਕਸ਼ਮੀਰ ‘ਚ ਪੱਥਰਬਾਜ਼ਾਂ ਨੂੰ ਲੈ ਕੇ ਆਰਮੀ ਚੀਫ ਬਿਪਿਨ ਰਾਵਤ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਰਾਵਤ ਨੇ ਕਿਹਾ,”ਮੈਂ ਮਨੁੱਖੀ ਅਧਿਕਾਰ ‘ਚ ਯਕੀਨ ਰੱਖਦਾ ਹਾਂ ਅਤੇ ਕਸ਼ਮੀਰ ‘ਚ ਹਾਲਾਤ ‘ਤੇ ਜਲਦ ਕਾਬੂ ਪਾ ਲਿਆ ਜਾਵੇਗਾ।” ਉਨ੍ਹਾਂ ਨੇ ਕਿਹਾ ਕਿ ਫੌਜ ਦੀ ਕਾਰਵਾਈ ਹਾਲਾਤ ਅਨੁਸਾਰ ਹੁੰਦੀ ਹੈ।

Be the first to comment

Leave a Reply

Your email address will not be published.


*