ਚੇਨਈ ‘ਚ ਹੋਏ ਮਹਾਸੰਘ ਚੋਣ ਨਤੀਜਿਆਂ ਨੂੰ ਮਾਨਤਾ ਦਿੱਤੀ

ਚੇਨਈ— ਖੇਡ ਮੰਤਰਾਲੇ ਨੇ 11 ਅਪ੍ਰੈਲ 2016 ਨੂੰ ਚੇਨਈ ‘ਚ ਹੋਏ ਭਾਰਤੀ ਬਾਲੀਬਾਲ ਮਹਾਸੰਘ ਦੇ ਚੋਣ ਨਤੀਜਿਆਂ ਨੂੰ ਮਾਨਤਾ ਦਿੰਦਿਆ ਹੋਏ ਉਸ ‘ਤੇ ਲੱਗੀ ਪਾਬੰਦੀ ਨੂੰ ਖਤਮ ਕਰ ਦਿੱਤਾ ਹੈ ਅਤੇ ਉਸ ਨੂੰ ਸਾਲ 2017 ਲਈ ਸਲਾਨਾ ਮਾਨਤਾ ਪ੍ਰਦਾਨ ਕਰ ਦਿੱਤੀ ਹੈ। ਬੀ.ਐੱਫ.ਆਈ. ਦੇ ਜਨਰਲ ਸਕੱਤਰ ਰਾਮਅਵਤਾਰ ਸਿੰਘ ਜਾਖ਼ੜ ਨੇ ਕਿਹਾ ਕਿ ਖੇਡ ਮੰਤਰਾਲੇ ਨੇ 20 ਜੁਲਾਈ ਨੂੰ ਆਪਣੇ ਅਦੇਸ਼ ‘ਚ ਪਾਬੰਦੀ ਨੂੰ ਰੱਦ ਕਰ ਦਿੱਤਾ ਅਤੇ ਮਹਾਸੰਘ ਦੇ 11 ਅਪ੍ਰੈਲ 2016 ਨੂੰ ਚੇਨਈ ‘ਚ ਹੋਏ ਮਹਾਸੰਘ ਚੋਣ ਨਤੀਜਿਆਂ ਨੂੰ ਮਾਨਤਾ ਦੇ ਦਿੱਤੀ ਹੈ।

Be the first to comment

Leave a Reply