ਜੀਓ ਨੂੰ ਮੁਕਬਾਲਾ ਦੇਣ ਲਈ ਹੁਣ ਏਅਰਟੈੱਲ ਹਰ ਦਿਨ

ਨਵੀਂ ਦਿੱਲੀ: ਜੀਓ ਨੂੰ ਮੁਕਬਾਲਾ ਦੇਣ ਲਈ ਹੁਣ ਏਅਰਟੈੱਲ ਹਰ ਦਿਨ 3GB ਡਾਟਾ 4G ਦੀ ਸਪੀਡ ਨਾਲ ਤੇ ਬੇਅੰਤ ਕਾਲ ਲੈ ਕੇ ਆਇਆ ਹੈ। ਏਅਰਟੈੱਲ ਨੇ ਇਹ ਯੋਜਨਾ ਖ਼ਾਸ ਪ੍ਰੀਪੇਡ ਗਾਹਕਾਂ ਲਈ ਸ਼ੁਰੂ ਕੀਤਾ ਹੈ।
28 ਦਿਨ ਦੀ ਵੈਲੇਡਿਟੀ ਨਾਲ ਬੇਅੰਤ ਲੋਕਲ ਤੇ ਐਸ.ਟੀ.ਡੀ. ਕਾਲ ਦੇ ਰਿਹਾ ਹੈ। ਜਦਕਿ ਏਅਰਟੈੱਲ ਨੇ ਇਹ ਯੋਜਨਾ ਜੀਓ ਨੂੰ ਟੱਕਰ ਦੇਣ ਲਈ ਲਾਂਚ ਕੀਤੀ ਹੈ ਪਰ ਇਸ ਦੀ ਕੀਮਤ ਜੀਓ ਦੇ ਮੁਕਾਬਲੇ 799 ਕੀਤੀ ਗਈ ਹੈ। ਰਿਲਾਇੰਸ ਜੀਓ 509 ਰੁਪਏ ਵਿੱਚ 2GB ਡਾਟਾ 4G ਦੀ ਸਪੀਡ ਨਾਲ ਦੇ ਰਿਹਾ ਹੈ।

Be the first to comment

Leave a Reply