ਜੋਤਿਸ਼ੀ ਮਾਸਟਰ ਦੀਪਕ ਦਾ ਅੰਤਿਮ ਸਸਕਾਰ ਹੇਵਰਡ ‘ਚ 16 ਨੂੰ

ਹੇਵਰਡ (ਬਿਓਰੋ) ¸ ਪਿਛਲੇ ਦਿਨੀਂ ਦਰਦਨਾਕ ਸੜ•ਕ ਹਾਦਸੇ ਵਿਚ ਮਾਰੇ ਗਏ ਪੰਜ ਪੰਜਾਬੀਆਂ ਵਿਚੋਂ ਇਕ ਕੈਲੇਫੋਰਨੀਆਂ ਵਸਦੇ ਨਾਮੀ ਜੋਤਸ਼ੀ ਮਾਸਟਰ ਦੀਪਕ ਵੀ ਸ਼ਾਮਿਲ ਸਨ। ਮਾਸਟਰ ਦੀਪਕ ਹੁਰਾਂ ਦਾ ਅੰਤਿਮ ਸਸਕਾਰ 16 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ Chaple of the Chimes 32992 Mission Blvd. Hayword, Califorinia ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਹੇਵਰਡ ਵਿਖੇ ਹੋਵੇਗੀ। ਆਪਣੇ ਪੁੱਤਰ ਦੇ ਅੰਤਮ ਰਸਮਾਂ ‘ਚ ਸ਼ਾਮਿਲ ਹੋਣ ਲਈ ਸ੍ਰੀ ਲਛਮਣ ਦਾਸ ਗੜ•ਸ਼ੰਕਰ (ਪੰਜਾਬ) ਤੋਂ ਕੈਲੇਫੋਰਨੀਆਂ ਪਹੁੰਚ ਗਏ ਹਨ। ਦੁੱਖ ਦਾ ਪ੍ਰਗਟਾਵਾ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਫੋਨ ਨੰਬਰ 209-200-0818 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Be the first to comment

Leave a Reply