ਜੱਗਾ ਜਸੂਸ’ ਦੇ ਪ੍ਰਮੋਸ਼ਨ ਦੇ ਲਈ ਕੋਈ ਕਮੀ ਨਹੀਂ ਛੱਡ ਰਹੇ

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦਾ ਰਿਸ਼ਤਾ ਭਾਵੇਂ ਹੀ ਖਤਮ ਹੋ ਗਿਆ ਹੈ ਪਰ ਆਪਣੀ ਆਉਣ ਵਾਲੀ ਫਿਲਮ ‘ਜੱਗਾ ਜਸੂਸ’ ਦੇ ਪ੍ਰਮੋਸ਼ਨ ਦੇ ਲਈ ਕੋਈ ਕਮੀ ਨਹੀਂ ਛੱਡ ਰਹੇ ਹਨ।ਹਾਲ ਹੀ ‘ਚ ਦੋਵੇਂ ਪ੍ਰਮੋਸ਼ਨ ਲਈ ਫੇਸਬੁੱਕ ਲਾਈਵ ਕਰ ਰਹੇ ਸੀ ਅਤੇ ਇਸੇ ਦੌਰਾਨ ਦੋਵਾਂ ਨੇ ਬਹੁਤ ਗੇਮਸ ਖੇਡੀਆਂ। ਗੇਮਸ ਦੌਰਾਨ ਦੋਵਾਂ ਨੇ ਕਾਫੀ ਮਸਤੀ ਕੀਤੀ ਪਰ ਉਨ੍ਹਾਂ ਦੇ ਕੁਝ ਜਵਾਬ ਅਪਮਾਨਜਨਕ ਵੀ ਸੀ।

Be the first to comment

Leave a Reply