ਟੂਲ ਪਲਾਜ਼ੇ ਦੀ ਲੂਟ।

ਪਟਿਆਲਾ, :  ਲਓ ਜੇ ਤੁਸੀਂ ਨਹੀਂ ਜਾਣਦੇ ਤਾ ਜਾਣ ਲਵੋ ਟੂਲ ਪਲਾਜ਼ੇ ਦੀ ਲੂਟ। ਸੋ ਆਓ ਤੁਹਾਨੂੰ ਦਸੀਏ ਕਿ ਅਕਸਰ ਅਸੀਂ ਟੂਲ ਪਲਾਜ਼ੇ ਦੀ ਲੁੱਟ ਤੇ ਪੜੇ ਲਿੱਖੇ ਹੋਣ ਦੇ ਬਾਵਜੂਦ ਕਿਵੇਂ ਲੂਟੇ ਜਾਂਦੇ ਹਾਂ । ਆਮ ਤੋਰ ‘ਤੇ ਇਸ ਤਰਾਂ ਹੁੰਦਾ ਹੈ ਟੂਲ ਪਲਾਜ਼ੇ ਤੇ  ਸਿੰਗਲ ਤੇ ਡਬਲ ਪਰਚੀ ਕਟੀ ਜਾਂਦੀ ਹੈ  ਕਿ ਅਸੀਂ ਓਸੇ ਦਿਨ ਹੀ ਆਪਣੇ ਘਰ ਮੁੜਣ ਦੀ ਕੋਸ਼ਿਸ਼ ਵਿਚ ਹੁੰਦੇ ਹਾਂ ਪਰ ਮਨ ਵਿਚ ਟੂਲ ਪਲਾਜ਼ੇ  ਤੇ ਪਰਚੀ ਕਟਾਉਣ ਲੱਗਿਆ ਇਹ  ਵੀ  ਆਓੰਦਾ ਹੈ ਕਿ ਲੇਟ ਹੋ ਸਕਦੇ ਹਾਂ ਤੇ ਐਵੇ ਵੱਧ ਲਗ ਜਾਣਗੇ ਇਸ ਲਈ ਜਦੋ ਪਲਾਜ਼ੇ ਵਾਲੇ ਇਹ ਕਹਿੰਦੇ ਕਿ ਡਬਲ ਪਰਚੀ ਲੈਣੀ ਹੈ ਜਾ ਸਿੰਗਲ ਤਾ  ਇਸ ਦਾ ਮਤਲਬ ਇਹ ਲਿਆ ਜਾਂਦਾ ਹੈ ਆਉਣ ਦੇ ਜਾਣ ਦੀ ਪਰਚੀ ਯਨੀ ਇਕ ਤਰਫ ਜਾਣ ਦੀ ਤੇ ਦੂਜੀ ਉਸ ਤਰਫ ਤੋਂ ਆਉਣ ਦੀ ਪਰਚੀ ਤੇ ਜੇ ਪਲਾਜ਼ੇ ਵਾਲਿਆਂ ਨੂੰ ਪੁੱਛ ਲਿਆ ਜਾਵੇ ਸਿੰਗਲ ਪਰਚੀ ਦਾ  ਕਿੰਨੇ  ਵਜੇ ਦਾ ਸਮਾਂ ਹੈ ਤਾ ਓਹਨਾ ਦੀ ਵਰਸਣ ਇਹ ਹੁੰਦੀ ਹੈ ਕਿ ਰਾਤ ਦੇ ਬਾਰਾਂ  ਵਜੇ ਤੱਕ ਤਾ ਸਮਝੋ ਸਾਨੂੰ ਉਹ ਇਹ ਕਹਿਕੇ ਚੂਨਾ ਲਗਾ ਰਹੇ ਹੁੰਦੇ ਹਨ ਕਿਉਂਕਿ  ਸਿੰਗਲ ਪਰਚੀ ਦਾ ਸਮਾਂ ਬਾਰਾਂ ਘੰਟੇ ਦਾ ਹੁੰਦਾ  ਹੈ ਨਾ ਕੇ ਰਾਤ ਦੇ ਬਾਰਾਂ ਵਜੇਦਾ ,ਅਗਰ ਤੁਸੀਂ  ਸ਼ਾਮ 6 ਵਜੇ  ਪਰਚੀ ਕਟਾਈ ਹੈ ਤਾ ਉਸ  ਦਾ ਸਮਾਂ ਅਗਲੀ ਸਵੇਰ ਦੇ 6 ਵਜੇ ਦਾ ਹੋਵੇਗਾ। ਪ੍ਰੰਤੂ ਟੋਲ ਪਲਾਜ਼ੇ ਵਾਲੇ ਰਾਤ ਨੂੰ 12 ਤੋਂ ਬਾਦ ਡਬਲ ਪੈਸੇ ਬਟੋਰ ਲੈਂਦੇ ਇਹ ਖੁਲਾਸਾ ਸੋਸ਼ਲ ਮੀਡਿਆ ‘ਤੇ ਇਕ ਵੀਡੀਓ ਰਾਹੀਂ ਦੱਸਿਆ ਗਿਆ ਹੈ ਕਿ ਕਿਵੇਂ ਟੋਲ ਪਲਾਜ਼ਾ ਤੇ ਹੁੰਦੀ ਲੁੱਟ ਹੈ

Be the first to comment

Leave a Reply