ਡਾ ਨਰਿੰਦਰ ਕੌਰ ਨੇ ਸਿਵਲ ਸਰਜਨ- ਕਮ ਡਿਪਟੀ ਡਾਇਰੈਕਟਰ ਮਾਨਸਾ ਵਿਖੇ ਜੁਆਇਨ ਕੀਤਾ

ਅੰਮ੍ਰਿਤਸਰ :  ਸਿਵਲ ਸਰਜਨ ਅੰਮ੍ਰਿਤਸਰ ਡਾ ਨਰਿੰਦਰ ਕੌਰ ਨੇ ਬਤੌਰ ਮੈਡੀਕਲ ਅਫਸਰ ਸੰਨ 1985 ਵਿਚ ਆਪਣੀਆਂ ਸੇਵਾਵਾਂ ਜਿਲਾ ਅੰਮ੍ਰਿਤਸਰ ਤੋ ਹੀ ਸ਼ੁਰੂ ਕੀਤੀਆ ਸਨ।ਸੀਨੀਅਰ ਮੈਡੀਕਲ ਅਫਸਰ ਵਜੋ ਬਲਾਕ ਤਰਸਿੱਕਾ ਤੇ ਬਲਾਕ ਮਾਨਾਂਵਾਲਾ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ-ਉਪਰੰਤ ਬਤੌਰ ਸਿਵਲ ਸਰਜਨ- ਕਮ ਡਿਪਟੀ ਡਾਇਰੈਕਟਰ ਮਾਨਸਾ ਵਿਖੇ ਜੁਆਇਨ ਕੀਤਾ।

ਆਪਣੀ ਅਣ-ੱਥਕ ਮਿਹਨਤ ਸਦਕਾ ਉਨਾਂ ਨੂੰ ਮਿਤੀ 8/8/16 ਨੂੰ ਮਾਨਸਾ ਵਿਖੇ ਸਿਵਲ ਹਸਪਤਾਲ ਵਿਚ ਚੰਗੇਰੀਆਂ ਸਿਹਤ ਸਹੂਲਤਾਂ ਅਤੇ ਸਵੱਛ ਭਾਰਤ ਅਭਿਆਨ ਕਾਰਨ ਰਾਜ ਪੱਧਰੀ ਸਨਮਾਨ ਦਿੱਤਾ ਗਿਆ।ਮਿਤੀ 15/8/16 ਨੂੰ ਜਿਲਾ ਮਾਨਸਾ ਵਿਖੇ ਚੰਗੇਰੀਆਂ ਸਿਹਤ ਸੇਵਾਵਾਂ ਦੇਣ ਲਈ ਜਿਲੇ ਦੇ ਡਿਪਟੀ ਕਮਿਸ਼ਨਰ ਵੱਲੋ ਆਪ ਨੂੰ ਸਨਮਾਨਤ ਕੀਤਾ ਗਿਆ।ਮਿਤੀ 17/12/16 ਨੂੰ ਜਿਲਾ ਮਾਨਸਾ ਵਿੱਚ ੍ਹਫ ੜÀਚਚਨਿÂ ਵਿਚ ਵਧੀਆਂ ਸੇਵਾਵਾਂ ਨਿਭਾਉਣ-ਸਦਕਾ ਪਹਿਲੇ ਨੰਬਰ ਤੇ ਵਧੀਕ ਪ੍ਰਮੁੱਖ ਸੱਕਤਰ ਵਲੋ ਸਨਮਾਨਤ ਕੀਤਾ ਗਿਆ। ਮਿਤੀ 15/2/17 ਨੂੰ ਕੇਦਰੀ ਸਿਹਤ ਮੰਤਰੀ ਝ.ਫ ਂÀਦਦÀ ਵਲੋ ਕਾਇਆਕਲਪ ਸੱਵਛ ਭਾਰਤ ਮਿਸ਼ਨ ਅਧੀਨ ਸਬ ਡਿਵੀਜਨਲ ਹਸਪਤਾਲ ਦਸੂਹਾ ਜਿਲਾ ਹੁਸ਼ਿਆਰਪੁਰ ਵਿੱਚ ਰਾਸ਼ਟਰੀ ਸਨਮਾਨ ਚਿੰਨ ਤੇ ਪ੍ਰੰਸ਼ਸਾ ਪੱਤਰ ਨਾਲ ਨਿਵਾਜਿਆ ਗਿਆ। ਮਈ 2017 ਵਿੱਚ ਸ਼ਚਹੋਲ ੋਡ ਫੁਬਲਚਿ ੍ਹÂÀਲਟਹ ਪੀ.ਜੀ.ਆਈ ਵਲੋ ੰ.ਓ.੍ਰ ਚੰਡੀਗੜ ਜੀ ਵਲੋ ਕੀਤੇ ਗਏ ਸਰਵੇਖਣ ਵਿੱਚ ਜਿਲਾ ਹੁਸ਼ਿਆਰਪੁਰ ਨੂੰ ਹਾਈ ਕੋਟਪਾ ਕੰਪਲਾਈਟ ਜਿਲਾ ਘੋਸ਼ਿਤ ਕੀਤਾ ਗਿਆ।ਇਸੇ ਸਾਲ ਹੀ ਜਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਵਲੋ ਜਿਲਾ ਹੁਸ਼ਿਆਰਪੁਰ ਨੂੰ ਰਾਜ ਪੱਧਰੀ ਇਨਾਮ ਨਾਲ ਨਿਵਾਜੀਆ ਗਿਆ।ਸਿਵਲ ਸਰਜਨ ਨੇ ਸਾਰੇ ਹੀ ਪ੍ਰੋਗ੍ਰਾਮ ਅਫਸਰਾਂ ਅਤੇ ਮੋਜੂਦਾ ਸਟਾਫ ਨੂੰ ਅਪੀਲ ਕੀਤੀ ਕਿ ਜਿਵੇ ਦੁਸਰੇ ਜਿਲੀਆ ਵਿੱਚ ਉਹਾਂ ਨੇ ਆਪਣੀ ਅਤੇ ਆਪਣੀ ਟੀਮ ਦੇ ਸਹਿਯੋਗ ਨਾਲ ਸਨਮਾਨ ਪ੍ਰਾਪਤ ਕੀਤਾ ਹੈ , ਉਸੇ ਤਰਾਂ ਜਿਲਾ ਅੰਮ੍ਰਿਤਸਰ ਵੀ ਚੰਗੇਰੀਆਂ ਸਿਹਤ ਸੇਵਾਵਾਂ ਦੇਣ ਲਈ ਜਾਣਿਆ ਜਾਵੇਗਾ।ਇਸ ਅਵਸਰ ਤੇ ਡਾ ਸੁਖਵਿੰਦਰ ਸਿੰਘ ਸੁੱਖੀ, ਅਸਿਸਟੈਟ ਸਿਵਲ ਸਰਜਨ ਰਮੇਸ਼ ਕੁਮਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ ਪ੍ਰਭਦੀਪ ਕੋਰ ਜੋਹਲ, ਜਿਲਾ ਪਰਿਵਾਰ ਭਲਾਈ ਅਫਸਰ ਡਾ ਸੁਖਪਾਲ ਸਿੰਘ, ਜਿਲਾ ਟੀਕਾਕਰਣ ਅਫਸਰ ਡਾ ਰਮੇਸ਼ਪਾਲ ਸਿੰਘ, ਜਿਲਾ ਸਿਹਤ ਅਫਸਰ ਡਾ ਲਖਬੀਰ ਸਿੰਘ ਭਾਗੋਵਾਲੀਆ, ਡਾ ਰਬਿੰਦਰ ਸਿੰਘ ਸੇਠੀ, ਸ਼੍ਰੀ ਮਤੀ ਰਾਜ ਕੋਰ ਜਿਲਾ ਮਾਸ ਮੀਡੀਆ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਤੇ ਆਰੂਸ਼ ਭੱਲਾ ਜਿਲਾ ਬੀ.ਸੀ.ਸੀ ਫੈਸੀਲੀਟੇਟਰ , ਸੁਪਰਡੈਟ ਪਰਮਜੀਤ ਸੰਘਾ, ਅਕਾਂਉਟ ਅਫਸਰ ਮਲਵਿੰਦਰ ਸਿੰਘ ਰਘੂ ਤਲਵਾਰ ਅਤੇ ਸਿਨੀਅਰ ਮੈਡੀਕਲ ਅਫਸਰ ਡਾ ਚਰਨਜਿਤ ਅਤੇ ਡਾ ਅਰੋੜਾ ਮੋਜੂਦ ਸਨ।

Be the first to comment

Leave a Reply