ਤਰਨਤਾਰਨ ‘ਚ ਪਿੰਡ ਮਾਨੋਚਾਲ ਦੇ ਗੁਰਦੁਆਰਾ ਜੋਗੀਪੀਰ ਨੂੰ ਲੈ ਕੇ ਖੂਨੀ ਟਕਰਾਅ

ਤਰਨਤਾਰਨ ‘ਚ ਪਿੰਡ ਮਾਨੋਚਾਲ ਦੇ ਗੁਰਦੁਆਰਾ ਜੋਗੀਪੀਰ ਦੇ ਕਬਜ਼ੇ ਨੂੰ ਲੈ ਕੇ ਦੋ ਪੱਖਾਂ ‘ਚ ਖੂਨੀ ਟਕਰਾਅ ਹੋ ਗਿਆ, ਜਿਸ ਤੋਂ ਬਾਅਦ ਨਿੰਹਗ ਸੰਗਠਨਾਂ ਨੇ ਫਾਇਰਿੰਗ ਕਰ ਦਿੱਤੀ। ਇਸ ਵਿਵਾਦ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।