ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਬਠਿੰਡਾ ਸੰਘਰਸ਼

ਵਾਸ਼ਿੰਗਟਨ — 19ਵੀਂ ਸਦੀ ਤੋਂ ਬਾਅਦ ਅਮਰੀਕਾ ਦੇ ਇਕ ਸ਼ਹਿਰ ਨੂੰ ਸੈਂਟਾ ਕਲੌਜ ਦਾ ਨਾਂ ਦਿੱਤਾ ਗਿਆ ਹੈ। ਆਖਿਰ ਕਿਹੋ ਜਿਹੀ ਹੁੰਦੀ ਹੋਵੇਗੀ ਉਨ੍ਹਾਂ ਲੋਕਾਂ ਦੀ ਜ਼ਿੰਦਗੀ, ਕਿਵੇਂ ਰਹਿੰਦੇ ਹੋਣਗੇ ਇਥੇ ਰਹਿਣ ਵਾਲੇ ਲੋਕ। ਜਦੋਂ ਵੀ ਕਿਸੇ ਨੂੰ ਇਸ ਦੇ ਬਾਰੇ ‘ਚ ਪੱਤਾ ਲੱਗਦਾ ਹੈ ਕਿ ਤਾਂ ਹਰ ਕੋਈ ਇਹ ਜਾਣਨ ਲਈ ਇਛੁੱਕ ਹੁੰਦਾ ਹੈ। ਇੰਡੀਆਨਾ ਦਾ ਉੱਤਰੀ-ਪੂਰਬੀ ਹਿੱਸਾ ਵੀ ਆਮ ਅਮਰੀਕੀ ਥਾਂ ਇਵਨਸਵਿਲ, ਯੇਸਪਰ, ਬੂਨਵਿਲ, ਡੇਲ ਜਿਹੇ ਨਾਂ ਦੀ ਤਰ੍ਹਾਂ ਆਮ ਥਾਂ ਹੀ ਹੈ। ਪਰ ਫਿਰ ਵੀ ਉਥੇ ਦਾ ਵਾਤਾਵਰਣ ਇਸ ਨੂੰ ਖਾਸ ਬਣਾਉਂਦਾ ਹੈ। ਇਸ ਸਿੱਧੇ ਲੰਮੇ ਰਸਤੇ ‘ਤੇ ਰੂਟ 162 ਦਾ ਸਾਈਨ ਬੋਰਡ ਕ੍ਰਿਸਮਸ ਸਟਾਰ ਦੀ ਤਰ੍ਹਾਂ ਦਿਖਦਾ ਹੈ।4 ਮੀਲ ਦੀ ਦੂਰੀ ਤੋਂ ਦਿਖਾਈ ਦਿੰਦੀ ਸੈਂਟਾ ਕਲੌਜ ਦੀ ਇਕ 10 ਫੁੱਟ ਮੂਰਤੀ ਤੁਹਾਡਾ ਸਵਾਗਤ ਕਰਦੀ ਦਿੱਖ ਜਾਵੇਗੀ। ਜਿਵੇਂ ਹੀ ਤੁਸੀਂ ਇਸ ਦੇ ਨੇੜੇ ਪਹੁੰਚਦੇ ਜਾਵੋਗੇ ਤੁਹਾਨੂੰ ਕਈ ਕਲੂ ਮਿਲਦੇ ਜਾਣਗੇ। ਉੱਚੀ ਸੜਕ ਨੂੰ ਹੀ ਕ੍ਰਿਸਮਸ ਬ੍ਰੋਲਵਾਰਡ ਕਹਿੰਦੇ ਹਨ। ਇਸ ਸ਼ਹਿਰ ‘ਚ 2500 ਲੋਕ ਰਹਿੰਦੇ ਹਨ ਅਤੇ ਇਸ ਨੂੰ ਕ੍ਰਿਸਮਸ ਲੇਕ ਵਿਲੇਜ਼ ਕਹਿੰਦੇ ਹਨ। ਇੰਡੀਆਨ ਦੇ ਸੈਂਟਾ ਕਲੌਜ ਸ਼ਹਿਰ ਦੀ ਖਾਸ ਗੱਲ ਹੈ ਕਿ ਇਥੇ ਸਾਲ ਦੇ 365 ਦਿ ਕ੍ਰਿਸਮਸ ਮਨਾਇਆ ਜਾਂਦਾ ਹੈ। ਇਥੇ ਰਹਿਣ ਵਾਲੇ ਕ੍ਰਿਸਮਸ ਰੋਜ਼ ਮਨਾਉਣ ਦੇ ਬਾਵਜੂਦ ਵੀ ਬੋਰ ਨਹੀਂ ਹੁੰਦੇ। ਸਥਾਨਕ ਵਿਅਕਤੀ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ , ‘ਮੈਂ 27 ਸਾਲਾਂ ਤੋਂ ਇਥੇ ਰਹਿ ਰਿਹਾ ਹਾਂ, ਮੈਂ ਹਮੇਸ਼ਾ ਇਥੇ ਰਹਿੰਦਾ ਹੈ ਅਤੇ ਇਹ ਸਾਡੀ ਜ਼ਿੰਜਗੀ ਦਾ ਹਿੱਸਾ ਹੈ। 19ਵੀਂ ਸਦੀ ‘ਚ ਇਸ ਸ਼ਹਿਰ ਨੂੰ ਲੋਕ ਸੈਂਟਾ ਫੀ ਦੇ ਨਾਂ ਨਾਲ ਜਾਣਦੇ ਸਨ। ਪਰ ਜਦੋਂ ਸਥਾਨਕ ਨਾਗਰਿਕਾਂ ਨੇ ਪੋਸਟ ਆਫਿਸ ਲਈ ਨਾਂ ਰੱਖਿਆ ਜਾਣ ਲੱਗਾ ਤਾਂ ਲੋਕਾਂ ਨੂੰ ਕੋਈ ਦੂਜਾ ਨਾਂ ਦੱਸਣ ਲਈ ਕਿਹਾ ਗਿਆ। ਇਹ ਨਾਂ ਸੈਂਟਾ ਫੀ ਨਾਲ ਮਿਲਦਾ ਜੁਲਦਾ ਲੱਗਾ। 1856 ਤੋਂ ਸ਼ਹਿਰ ਦੇ ਅਜਾਇਬ ਘਰ ‘ਚ ਮੌਜੂਦ ਪੋਸਟ ਆਫਿਸ ਦੇ ਦਸਤਾਵੇਜ ਇਹ ਸਾਬਤ ਕਰਨ ਲਈ ਅੱਜ ਵੀ ਮੌਜੂਦ ਹੈ ਕਿ ਕਿਵੇਂ ਉਥੇ ਦੇ ਲੋਕਾਂ ਨੇ ਸ਼ਹਿਰ ਦਾ ਨਾਂ ਸੈਂਟਾ ਕਲੌਜ ਰੱਖਿਆ।

Be the first to comment

Leave a Reply