ਥਾਈਲੈਂਡ ਵਿਚ ਵੈਨ ਅਤੇ ਟਰੱਕ ਵਿਚਕਾਰ ਹੋਈ ਟੱਕਰ ਦੌਰਾਨ ਮਿਆਂਮਾਰ ਦੇ 13 ਨਾਗਰਿਕ ਮਾਰੇ ਗਏ

ਬੈਂਕਾਕ-ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵੈਨ ਸਰਹੱਦ ‘ਤੇ ਸਥਿਤ ਮੀ ਸੋਟ ਤੋਂ ਬੈਂਕਾਕ ਵੱਲ ਆ ਰਹੀ ਸੀ ਅਤੇ ਸਿੰਗਬੁਰੀ ਸੂਬੇ ਵਿਚ ਸ਼ੁੱਕਰਵਾਰ ਤੜਕੇ ਇਹ 10 ਪਹੀਆਂ ਵਾਲੇ ਟਰੱਕ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਵੈਨ ਵਿਚ ਅੱਗ ਲੱਗ ਗਈ, ਜਿਸ ਵਿਚ ਮਿਆਂਮਾਰ ਦੇ 13 ਨਾਗਰਿਕ ਮਾਰੇ ਗਏ। ਉਨ੍ਹਾਂ ਦੱਸਿਆ, ‘ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰ ਰਹੇ ਹਨ, ਕਿਉਂਕੀ ਲਾਸ਼ਾਂ ਬੁਰੀ ਤਰ੍ਹਾਂ ਨਾਲ ਸੜ ਗਈਆਂ ਹਨ।

Be the first to comment

Leave a Reply