ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਐਤਵਾਰ ਨੂੰ ਫਿਰ ਖਤਰਨਾਕ ਪੱਧਰ ‘ਤੇ ਪਹੁੰਚ ਗਿਆ

ਨਵੀਂ ਦਿੱਲੀ — ਜ਼ਹਿਰੀਲੀ ਹਵਾ ਵਿਚ ਹੀ ਦਿੱਲੀ ਦੇ ਸਾਰੇ ਸਕੂਲ ਖੁੱਲਣ ਅੱਜ ਸੋਮਵਾਰ ਤੋਂ ਖੁੱਲਣ ਜਾ ਰਹੇ ਹਨ। ਦਿੱਲੀ ‘ਚ ਸਰਕਾਰੀ ਹੁਕਮਾਂ ਅਨੁਸਾਰ ਪਿਛਲੇ 5 ਦਿਨਾਂ ਤੋਂ ਸਕੂਲ ਬੰਦ ਸਨ, ਜਦੋਂਕਿ ਐੱਨ.ਸੀ.ਆਰ. ਅਤੇ ਗੁਰੂਗਰਾਮ ਦੇ ਸਕੂਲ ਸੋਮਵਾਰ ਨੂੰ ਵੀ ਬੰਦ ਰਹਿਣਗੇ। ਦੂਸਰੇ ਪਾਸੇ ਜ਼ਹਿਰੀਲੀ ਧੁੰਦ ਦੇ ਕਾਰਨ ਆਵਾਜਾਈ ‘ਤੇ ਵੀ ਬਹੁਤ ਅਸਰ ਪਿਆ ਹੈ, ਜਿਥੇ ਧੁੰਦ ਨੇ ਕਈ ਲੋਕਾਂ ਦੇ ਕੰਮ ਦੀ ਰਫਤਾਰ ਨੂੰ ਘਟਾਇਆ ਹੈ ਉਥੇ ਭਾਰਤੀ ਰੇਲ ‘ਤੇ ਵੀ ਡੁੰਘਾ ਅਸਰ ਪਿਆ ਹੈ। ਸੋਮਵਾਰ ਨੂੰ ਧੁੰਦ ਦੇ ਕਾਰਨ ਕਰੀਬ 69 ਰੇਲ ਗੱਡੀਆਂ ਲੇਟ ਹੋ ਸਕਦੀਆਂ ਹਨ। ਇ

Be the first to comment

Leave a Reply

Your email address will not be published.


*