ਦੇਸ਼ ਦਾ ਨਵਾਂ ਹਾਈਜੈਕਿੰਗ ਰੋਕੂ ਕਾਨੂੰਨ ਇਕ ਸਰਕਾਰੀ ਨੋਟਿਫਿਕੇਸ਼ਨ ਤੋਂ ਬਾਅਦ

ਨਵੀਂ ਦਿੱਲੀ— ਲਾਗੂ ਹੋ ਗਿਆ ਹੈ। ਇਹ ਕਾਨੂੰਨ ਕਿਸੇ ਵਿਅਕਤੀ ਦੀ ਮੌਤ ਦੀ ਸਥਿਤੀ ‘ਚ ਮੌਤ ਦੀ ਸਜ਼ਾ ਦਾ ਕਾਨੂੰਨ ਲਾਗੂ ਕਰਦਾ ਹੈ। 2016 ਹਾਈਜੈਕਿੰਗ ਕਾਨੂੰਨ ਨੇ 1982 ਦੇ ਕਾਨੂੰਨ ਦੀ ਥਾਂ ਲਈ ਹੈ।
ਨਵੇਂ ਕਾਨੂੰਨ ‘ਚ ਜਹਾਜ਼ ‘ਚ ਸਵਾਰ ਸੁਰੱਖਿਆ ਕਰਮੀਆਂ ਅਤੇ ਗ੍ਰਾਉਂਡ ਸਪੋਰਟ ਸਟਾਫ ਦੀ ਮੌਤ ਦੇ ਮਾਮਲੇ ‘ਤੇ ਵੀ ਸਜ਼ਾ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ ਜਦਕਿ ਪੁਰਾਣੇ ਕਾਨੂੰਨ ‘ਚ ਚਾਲਕ ਦਲ ਦੇ ਮੈਂਬਰ, ਯਾਤਰੀ ਅਤੇ ਸੁਰੱਖਿਆ ਕਰਮੀ ਵਰਗੇ ਬੰਧਕਾਂ ਦੀ ਮੌਤ ਦੀ ਸਥਿਤੀ ‘ਚ ਹੀ ਅਗਵਾ ਕਰਨ ਵਾਲਿਆਂ ‘ਤੇ ਮੁਕੱਦਮਾ ਚਲਾ ਸਕਦਾ ਹੈ।

Be the first to comment

Leave a Reply