ਦੇਸ ਪ੍ਰਤੀ ਵਫਾਦਾਰ ਹੋ ਕੇ ਸੰਸਾਰ ਦੇ ਭਲੇ ਦੀ ਸੋਚ ਅਪਨਾਓ

ਸਾਡਾ ਦੇਸ ਪ੍ਰਤੀ ਵਫਾਦਾਰ ਹੋ ਕੇ ਸੰਸਾਰ ਦੇ ਭਲੇ ਦੀ ਸੋਚ ਅਪਨਾਓ, ਧਰਤੀ ਕੁਦਰਤ ਅਤੇ ਵਾਤਾਰਵਨ ਸਭ ਨੂੰ ਸਭ ਕੁਝ ਲੋੜ ਅਨੁਬਸਾਰ ਸੁਰੱਖਿਆ, ਸੁੰੰਦਰਤਾ ਅਤੇ ਬਚਾਓ ਲਈ ਜਰੂਰ ਯਤਨ ਕਰਨੇ ਚਾਹੀਦੇ ਹਨ| ਇਸ ਨਾਲ ਅੰਤਵਾਦ, ਹਾਦਸੇ, ਬਿਮਾਰੀਆਂ ਅਤੇ ਵੈਰ ਵਿਰੋਧ ਖਤਮ ਹੋ ਸਦਕੇ ਹਨ| ਇਹ ਵਿਚਾਰ ਪੰਜਾਬ ਰੈੱਡ ਕਰਾਸ ਦੇ ਸੇਵਾ ਮੁਕਤ ੦ਿਲ੍ਹਾਂ ਟਰੇਨਿੰਗ ਅ|ਸਰ ਅਤੇ ੦ਿਲ੍ਹਾਂ ਕਾਨੂੰਨੀ ਸੇਵਾਵਾਂ ਸੀ ਸੈਕੰ ਸਕੂਲ, ਮਾਡਲ ਟਾਊਨ ਵਿਖੇ ਸਾਂਝੇ ਕੀਤੇ| ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥੀਆਂ ਨੂੰ ਅਧਿਕਾਰਾਂ, ਫਾਰਜਾਂ, ਜਿੰਮੇਵਾਰ, ਨੇਕ ਕਾਰਜ ਕਰਨ, ਫਸਟ ਏਡ, ਸੀ.ਪੀ.ਆਰ ਤੇ ਜ!ਮੀਆਂ ਦੀ ਸਾਂਭ ਸੰਭਾਲ ਜਾਗ੍ਰਿਤੀ ਬਾਰੇ ਵੀ ਜਾਗਰੂਕ ਕੀਤਾ| ਇਸ ਪ੍ਰੋਗਰਾਮ ਵਿੱਚ ਸ੍ਰੀ ਮਤੀ ਪਰਵਿੰਦਰ ਕੌਰ ਅਤੇ ਸ੍ਰੀ ਮਤੀ ਰਣਜੀਤ ਕੌਰ ਨੇ ਵ੍ਹ੍ਹੇ ਤੌਰ ਤੇ ੍ਿਹਰਕਤ ਕੀਤੀ|
ਇਸ ਮੌਕੇ ਤੇ ਸ.ਜਤਿੰਦਰਪਾਲ ਸਿਘ(ਪੀ.ਐਫ.ਐਸ) ਅਤੇ ਫਾਇਰ ਬਿਗ੍ਰੇਡ ਦੇ ਉਪਕਰਣਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ|
ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਮੁੱਖ ਅਧਿਆਪਕਾ ਸ੍ਰੀ ਮਤੀ ਪ੍ਰੀਤ ਮਹਿੰਦਰ ਕੌਰ ਸਿਆਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਸਿੱਖਿਆ ਦੇ ਨਾਲ ਨਾਲ ਉਹਨਾਂ ਦੀ ਸੇਫਟੀ, ਸਿਹਤ,ਸਨਮਾਨ ਅਤੇ ਸੰਕਟ ਸਮੇਂ ਦੂਜਿਆ ਦੀ ਠੀਕ ਮਦਦ ਕਰਨ ਹਿੱਤ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦ੍ਹੇਾਂ ਅਨੁਸਾਰ ਕਾਰਜ ਕੀਤੇ ਜਾ ਰਹੇ ਹਨ| ਉਹਨਾ ਨੇ ਕਿਹਾ ਕਿ ਆਪਣੇ ਦ੍ਹੇ, ਪਵਿਰਾਰ ਅਤੇ ਸੰਸਥਾ ਪ੍ਰਤੀ ਸਭ ਦੇ ਕੁਝ ਫਰ੦ ਅਤੇ ਜਿੰਮੇਵਾਰੀਆਂ ਹੁੰਦੀਆਂ ਹਨ ਜੋ ਹਰੇਕ ਵਿਅਕਤੀ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ| ਇਸ ਮੌਕੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੇ ਪ੍ਰਣ ਕੀਤਾ ਕਿ ਉਹ ਦ੍ਹੇ ਦੇ ਨਿਯਮਾਂ, ਕਾਨੂੰਨਾਂ ਅਤੇ ਅਸੂਲਾਂ ਦੀ ਇਮਾਨਦਾਰੀ ਨਾਲ ਹਮ੍ਹੇਾ ਪਾਲਣਾ ਕਰਦੇ ਰਹਿਣਗੇ|

Be the first to comment

Leave a Reply