ਧੜਕਣ ਪੰਜਾਬ ਦੀ’ ਵਿਚ ਸਰੋਤਿਆਂ ਦੇ ਰੂ-ਬ-ਰੂ ਹੋਣਗੇ ਰਾਜਾ ਮਰਖਾਈ ਤੇ ਬੀਬਾ ਦੀਪ ਕਿਰਨ

ਬੰਦੇ ਦਾ ਕੰਮ ਕਮਾਈ, ਜੱਟ ਹੁੰਦੇ ਫ਼ਸਲਾਂ ਦੇ ਨਾਲ, ਸਿਫ਼ਤਾਂ, ਪਟਵਾਰੀ, ਪੱਗ ਦੀ ਪੂਣੀ, ਵਟਸਐਪ ਗੀਤਾਂ ਅਤੇ ਕੈਸਿਟਾਂ ਨਾਲ ਪੰਜਾਬੀ ਸੰਗੀਤ ‘ਚ ਨਿਵੇਕਲੀ ਪਛਾਣ ਰੱਖਣ ਵਾਲੀ ਦੋਗਾਣਾ ਜੋੜੀ ‘ਰਾਜਾ ਮਰਖਾਈ-ਬੀਬਾ ਦੀਪ ਕਿਰਨ’ 21 ਮਈ ਨੂੰ ਸ਼ਾਮ 8:20 ‘ਤੇ ਜਲੰਧਰ ਦੂਰਦਰਸ਼ਨ ਕੇਂਦਰ ਤੋਂ ਵਿਖਾਏ ਜਾਂਦੇ ਪ੍ਰੋਗਰਾਮ ‘ਧੜਕਣ ਪੰਜਾਬ ਦੀ’ ਵਿਚ ਸਰੋਤਿਆਂ ਦੇ ਰੂ-ਬ-ਰੂ ਹੋਣਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹਾਲ ਹੀ ‘ਚ ਆਨੰਦ ਮਿਊਜ਼ਿਕ ਕੰਪਨੀ ‘ਚ ਆਏ ਨਵੇਂ ਟਰੈਕ ‘ਮਾਂ ਵਰਗੀ’ ਨੂੰ ਵੱਡੇ ਪੱਧਰ ‘ਤੇ ਪਸੰਦ ਕਰ ਕੇ ਸਰੋਤਿਆਂ ਨੇ ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇ ਹਨ।

Be the first to comment

Leave a Reply