ਨਕਲ ਦੀ ਥਾਂ ਅਕਲ ਅਤੇ ਮਿਹਨਤ ਨਾਲ ਹਮ੍ਹੇਾ ਸਫਲਤਾ ਮਿਲਦੀ ਹੈ – ਸੁਰਿੰਦਰ ਕੌਰ

ਪਟਿਆਲਾ – ਬਖਸੀ ਬੀਰ ਸਿੰਘ ਹਾਈ ਸਕੂਲ ਮੀਰ ਕੁੰਦਰਾ ਸਟਰੀਟ, ਪਟਿਆਲਾ ਦੇ ਵਿਦਿਆਰਥੀਆ ਨੂੰ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਵੱਲੋਂ ਪੇਪਰਾ ਸਮੇਂ ਨਕਲ ਨਾ ਕਰਨ, ਪ੍ਰਚੀਆਂ ਅਤੇ ਸਿਫਾਰ੍ਹ ਆਦਿ ਦੀ ਵਰਤੋਂ ਨਾ ਕਰਨ ਦੀ ਪ੍ਰੇਰਣਾ ਦਿੱਤੀ| ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਨਕਲ ਜਾ ਸਿਫਾਰ੍ਹ ਦੀ ਆਸ ਲੈਕੇ ਤਿਆਰੀ ਤਿਆਗ ਦਿੰਦੇ ਹਨ ਫੇਰ ਉਹ ਅਸਫਲਤਾ ਦਾ ਮੂੰਹ ਹੀ ਦੇਖਦੇ ਹਨ ਪਰ ਆਪਣੀ ਮਹਿਨਤ, ਹਿੰਮਤ ਅਤੇ ਆਤਮ ਵਿਸਵਾ੍ਹ ਸਹਾਰੇ ਕੋ੍ਿਹ੍ਹ ਕਰਨ ਵਾਲੇ ਕਦੇ ਵੀ ਫੇਲ, ਅਸਫਲ ਜਾ ਪਰ੍ਹੇਾਨ ਨਹੀ ਹੁੰਦੇ| ਇਸ ਮੌਕੇ ਰੈਡ ਕਰਾਸ ਦੇ ਸੇਵਾ ਮੁੱਕਤ ਜਿਲ੍ਹਾ ਟਰੇਨਿੰਗ ਅਫਸਰ ਅਤੇ ਟਰੇਫਿਕ ਮਾਰ੍ਹਲ ਸ੍ਰੀ ਕਾਕਾ ਰਾਮ ਵਰਮਾ ਨੇ ਬੱਚਿਆਂ ਨੂੰ ਸਮਝਾਇਆ ਕਿ ਵੱਧ ਬੇਆਰਾਮੀ, ਪ੍ਰ੍ਹੇਾਨੀ, ਤਨਾਉ, ਕਾਹਲੀ ਤੇ ਤੇਜੀ ਅਤੇ ਘਬਰਾਹਟ ਤੋ ਬਚ ਕੇ ਆਰਾਮ ਨਾਲ ਤਿਆਰੀ ਕਰਕੇ ਪੇਪਰ ਦਿਓ ਅਤੇ ਹਮ੍ਹੇਾਂ ਫਸਟ ਆਉਂਣ ਦੀ ਆਸ ਨਾ ਰੱਖੋ ਅਤੇ ਅਸਫਲ ਹੋਣ, ਫੇਲ ਹੋਣ ਜਾ ਤਨਾਉ ਵਿੱਚ ਆ ਕੇ ਦਵਾਈਆਂ, ਨ੍ਿਹਆ ਜਾ ਕੋਈ ਹੋਰ ਗਲਤ ਤਰੀਕੇ ਨਾ ਅਪਨਾਉ ਸਗੋਂ ਜਿੰਦਗੀ ਨੂੰ ਪਿਆਰ ਕਰੋਂ| ਉਹਨਾ ਨੇ ਕਿਹਾ ਕਿ ਸਮੇਂ ਤੇ ਚੱਲ ਕੇ ਕਾਹਲੀ ਤੋਂ ਬੱਚ ਕੇ ਆਪਣੇ ਕਾਰਜ ਕਰੋਂ ਕਿਉਕਿ ਲੇਟ ਚਲਣ ਵਾਲੇ ਅਕਸਰ ਹਾਦਸਿਆਂ ਦਾ ੍ਿਹਕਾਰ ਹੁੰਦੇ ਹਨ| ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾ ਦੇ ਸਕੂਲ ਦੇ ਬੱਚੇ ਤਾਂ ਦੂਸਰੇ ਸਕੂਲ ਵਿਖੇ ਹੀ ਹਰ ਸਾਲ ਪੇਪਰ ਦਿੰਦੇ ਹਨ ਅਤੇ ਹਰ ਸਾਲ ਨਤੀਜੇ 100 ਪ੍ਰਤੀ੍ਹਤ ਫ੍ਹਟ ਡਵੀ੦ਨ ਵਿੱਚ ਹੁੰਦੇ ਹਨ| ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਨਕਲ, ਪ੍ਰਚੀ, ਸਿਫਾਰ੍ਹ ਤੇ ਆਸ ਨਹੀ ਰੱਖਦੇ ਹਨ|

Be the first to comment

Leave a Reply