ਨਵਦੀਪ ਸਿੰਘ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਇਚਰਾਜ ਨਿਯੁਕਤ

ਨਿਊਯਾਰਕ (ਰਾਜ ਗੋਗਨਾ)- ਸ.ਸਿਮਰਨਜੀਤ ਸਿੰਘ ਮਾਨ ਕੌਮੀਂ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ.ਨਵਦੀਪ ਸਿੰਘ ਨੂੰ ਦਫਤਰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ( ਮਾਝਾ ਅਤੇ ਦੁਆਬਾ ) ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇੰਚਾਰਜ ਅਤੇ ਪ੍ਰੈਸ ਸਕੱਤਰ ਨਿਯੁਕਤ ਕੀਤੇ ਜਾਣ ਤੇ ਮੈਂ ਪ੍ਰਧਾਨ ਸਾਹਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ । ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਮੇਰੇ ਵੀਰ ਸ. ਨਵਦੀਪ ਸਿੰਘ ਨੂੰ ਪਾਰਟੀ ਨੂੰ ਚੜਦੀਕਲਾ ਵੱਲ ਲੈਕੇ ਜਾਣ ਅਤੇ ਕੌਮੀਂ ਘਰ ਦੀ ਪ੍ਰਾਪਤੀ ਲਈ ਕੰਮ ਕਰਨ ਦਾ ਬਲ ਬਖਸ਼ਣ । ਵੀਰ ਨਵਦੀਪ ਸਿੰਘ ਨੂੰ ਬਹੁਤ ਬਹੁਤ ਵਧਾਈ ਤੇ ਦਿਲੋਂ ਸਤਿਕਾਰ ।

Be the first to comment

Leave a Reply