ਨੇਹਾ ਕੱਕੜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ‘ਚ ਕਾਇਮ ਕੀਤੀ ਖਾਸ ਪਛਾਣ

ਪੰਜਾਬੀ ਅਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ‘ਚ ਖਾਸ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੇ ‘ਕਾਲਾ ਚਸ਼ਮਾ’, ‘ਚੀਜ ਬੜੀ ਹੈ ਮਸਤ ਮਸਤ’, ‘ਵਜ੍ਹਾ ਤੁਮ ਹੋ’, ‘ਮਾਹੀ ਵੇ’ ਸਮੇਤ ਕਈ ਗੀਤਾਂ ਨੂੰ ਸ੍ਰਤਿਆਂ ਦੀ ਝੋਲੀ ‘ਚ ਪਾਇਆ ਹੈ। ਹਾਲ ਹੀ ‘ਚ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਕਾਫੀ ਚੁਸਬੁਲੇ ਅੰਦਾਜ਼ ‘ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਨੇਹਾ ਕੱਕੜ ਵੱਖ-ਵੱਖ ਗੀਤਾਂ ਨੂੰ ਚੁਲਬੁਲੇ ਅੰਦਾਜ਼ ਗਾਉਂਦੀ ਹੋਈ ਨਾਲ-ਨਾਲ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ।

Be the first to comment

Leave a Reply