ਨੌਜਵਾਨਾਂ ਨੇ ਕੀਤਾ ਪਥਰਾਅ, ਮਹਿਬੂਬਾ ਦੇ ਕਾਫਿਲੇ

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਵਿਰੋਧੀ ਨੇਤਾਵਾਂ ਦੀਆਂ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਦੱਖਣੀ ਕਸ਼ਮੀਰ ਵਿਚ ਪਥਰਾਅ ਦੀਆਂ ਘਟਨਾਵਾਂ ਦੀਆਂ ਖਬਰਾਂ ਹਨ। ਕੁਲਗਾਮ ਜ਼ਿਲੇ ਦੇ ਦੇਵਸਰ ਇਲਾਕੇ ਦਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਪਰ ਗੜਬੜ ਉਸ ਸਮੇਂ ਹੋਈ ਜਦੋਂ ਮੁੱਖ ਮੰਤਰੀ ਦਾ ਕਾਫਿਲਾ ਇਲਾਕੇ ‘ਚੋਂ ਵਾਪਸ ਜਾ ਰਿਹਾ ਸੀ ਅਤੇ ਰਸਤੇ ‘ਚ ਕਾਫਿਲੇ ‘ਤੇ ਲੋਕਾਂ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੇ ਪਥਰਾਅ ਕੀਤਾ।

Be the first to comment

Leave a Reply

Your email address will not be published.


*