ਪਟਿਆਲਾ ਦੀਆਂ ਨਗਰ ਨਿਗਮ ਚੌਣਾ ਵਿੱਚ ਖੜ੍ਹੇ ਵਾਰਡ ਨੰ. 32 ਦੇ ਹਰੀਸ਼ ਨਾਗਪਾਲ

ਪਟਿਆਲਾ- ਨਗਰ ਨਿਗਮ ਪਟਿਆਲਾ ਦੀਆਂ ਚੌਣਾਂ ਲਈ ਵਾਰਡ ਨੰ. 32 ਤੋਂ ਕਾਗਰਸ਼ ਦੇ ਪੜ੍ਹੇ ਲਿਖੇ ਹਰਮਨ ਪਿਆਰੇ ਉਮੀਦਵਾਰ  ਹਰੀਸ਼ ਨਾਗਪਾਲ ਜਿੰਨਾ ਦਾ ਚੌਣ ਨਿਸ਼ਾਨ ਹੱਥ ਪੱਜਾ ਹੈ, ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਯਕੀਨ ਦਵਾਇਆਂ ਕੀ ਉਹ ਆਪਣੇ ਵਾਰਡ ਨੂੰ ਖੁਸ਼ਹਾਲ ਬਣਾਉਣ ਦੇ ਹਰ ਸੰਭਵ ਪਰਿਆਸ ਕਰਨਗੇ। ਇਸ ਲਈ ਉਹ ਉਨ੍ਹਾਂ ਨੂੰ ਆਪਣੀਆ ਕੀਮਤੀ ਵੋਟਾ ਪਾ ਕੇ ਕਾਮਯਾਬ ਬਣਾਉਣ।

Be the first to comment

Leave a Reply