ਪਰਨੀਤ ਕੌਰ ਤੇ ਜਲਾਲਪੁਰ ਨੇ ਕੀਤੇ ਚੋਣ ਜਲਸੇ

ਪਟਿਆਲਾ-  ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ ਵਲੋਂ ਹਲਕਾ ਘਨੋਰ ਦੇ ਵਿਧਾਨਕ ਮਦਨਲਾਲ ਜਲਾਲਪੁਰ ਦੇ ਹਿਸੇ ਆਈ 16 ਵਾਰਡਾਂ ਚੋ ਵਾਰਡ 30,31,38,ਤੇ 49 ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਜਲਸੇ ਕੀਤੇ ਗਏ। ਹਰੀਸ਼ ਅਗਰਵਾਲ,ਜਸਪਾਲ ਕੌਰ ਸਹਿਗਲ, ਹਰੀਸ਼ ਨਾਗਪਾਲ, ਨਿਖ਼ਿਲ ਬਾਤਿਸ਼, ਹੈਪੀ ਬਰਮਾ ਤੇ ਆਰਤੀ ਗੁਪਤਾ ਦੇ ਹੱਕ ਵਿਚ ਚੋਣ ਸਭਾ ਨੂੰ ਸੰਬੋਧਨ ਕਰਦੇ ਕਿਹਾ ਪਿਛਲੀ ਸਰਕਾਰ ਨੇ ਪਟਿਆਲਾ ਨੂੰ ਬੀਤੇ 10 ਸਾਲਾਂ ਵਿਚ ਭੇਦਭਾਬ ਦਾ ਸ਼ਿਕਾਰ ਬਣਾਇਆ ਬਲਕਿ ਨ ਹੁਣ ਏਦਾਂ ਨਹੀਂ ਹੀ ਹੋਵੇਗਾ। ਓਹਨਾ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਟਿਆਲੇ ਦੇ ਸਰਵਪੱਖੀ ਵਿਕਸ਼ ਦੇ ਲਈ ਕਾਂਗਰਸੀ ਉਮੀਦਵਾਰਾਂ ਨੂੰ ਆਪਣੀਆਂ ਕੀਮਤੀ ਵੋਟਾਂ ਦੇ ਕੇ ਕਾਮਯਾਬ ਬਣਾਣ।

Be the first to comment

Leave a Reply