ਪਾਕਿਸਤਾਨ ਚ ਬੰਬ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ

ਕੁਏਟਾ  – ਪਾਕਿਸਤਾਨ ਦੇ ਕੁਏਟਾ ‘ਚ ਇਕ ਬੰਬ ਧਮਾਕਾ ਹੋਇਆ ਹੈ, ਜਿਸ ਵਿਚ 6  ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹਨ।

Be the first to comment

Leave a Reply