ਪੰਚਕੂਲਾ ਸੀਬੀਆਈ ਕੋਰਟ ਵੱਲੋਂ ਖੱਟਾ ਸਿੰਘ ਦੀ ਅਰਜੀ ਖਾਰਿਜ

ਪੰਚਕੂਲਾ  – ਪੰਚਕੂਲਾ ਸੀਬੀਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਦੇ ਸਾਬਕਾ ਡਰਾਇਵਰ ਖੱਟਾ ਸਿੰਘ ਦੀ ਉਸ ਅਰਜੀ ਨੂੰ ਰੱਸ ਕਰ ਦਿੱਤਾ ਹੈ ਜਿਸ ਵਿੱਚ ਖੱਟਾ ਸਿੰਘ ਨੇ ਰਾਮ ਰਹੀਮ ਖਿਲਾਫ ਪੱਤਰਕਾਰ ਰਾਮਚੰਦਰ ਛਤਰਪਤੀ ਕੇਸ ਚ ਦੁਬਾਰਾ ਗਵਾਹੀ ਦੇਣ ਦੀ ਅਪੀਲ ਕੀਤੀ ਸੀ ।

Be the first to comment

Leave a Reply