ਪੰਜਾਬੀ ਯੂਨੀਵਰਟੀ ਨੇ ਮਾਕਾ ਟਰਾਫੀ ਜਿੱਤਣ ਦਾ ਮਨਾਇਆ ਜਸ਼ਨ

ਪਟਿਆਲਾ :  ਮੈ ਕਿਸਮਤ ਵਾਲਾ ਹਾਂ  ਕਿ ਮੈਂ  14 ਅਗਸਤ ਨੂੰ ਜੋਇਨ ਕੀਤਾ ਤੇ 29 ਅਗਸਤ ਨੂੰ ਮਿਲੀ ਮਾਕਾ ਟਰਾਫ਼ੀ ਜਿਸ ਤੇ ਮੈ ਤੇ ਡਰੈਕਟਰ ਸਪੋਰਟਸ ਟਰਾਫ਼ੀ  ਲੈਣ ਉਸ ਸਮੇ  ਮੈਨੂੰ ਜਦੋ ਦਿੱਲੀ ਵਿਚ ਮੀਡੀਆ ਨੇ ਸਵਾਲ ਕੀਤਾ ਤਾ ਮੈਨੂੰ ਏਨੀ ਖੁਸ਼ੀ ਸੀ ਕਿ ਮੈ ਐਮੋਨਲ ਹੋ ਗਿਆ ਤੇ ਬਸ ਇਨ੍ਹਾਂ  ਹੀ ਕਹਿ ਸਕਿਆ ਕਿ ਇਸ ਪਿਰਤ ਨੂੰ  ਬਿਲਕੁਲ ਚਾਲੂ ਰੱਖਿਆ ਜਾਵੇਗਾ ਇਹ ਸ਼ਬਦ ਪੰਜਾਬੀ ਯੂਨੀਵਰਸਟੀ ਦੇ ਵੀ ਸੀ ਡ : ਬੀ ਐੱਸ  ਘੁੰਮਣ ਨੇ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਵਿਚ ਉਸ ਸਮੇ ਕਹੇ ਜਦੋ ਉਨ੍ਹਾਂ ਨੂੰ ਸਾਰੇ ਕਾਲਜਾਂ ਦੇ ਪ੍ਰਿੰਸੀਪਲਜ ਤੇ  ਯੂਨੀਵਰਸਟੀ ਦੇ ਅਧਿਕਾਰੀਆ ਨੇ ਵਧਾਈਆਂ ਦੀ  ਤੇ ਖੁਸ਼ਕਿਸਮਤ ਹੋਣ ਦੀ ਕਾਮਨਾ ਕੀਤੀ ਤੇ ਨਾਲ ਇਹ ਵਾਹਦਾ ਵੀ ਕੀਤਾ ਕਿ ਖਿਡਾਰੀਆਂ ਨੂੰ ਕਿਸੇ ਕਿਸਮ ਦੀ  ਕਮੀ ਨਹੀਂ ਆਉਣ ਦਿੱਤੀ ਜਾਵੇਗੀ ਚਾਹੇ ਮੈ ਪੈਸੇ ਕੀਤੋ ਵੀ ਲੈ ਆਵਾ, ਉਨ੍ਹਾਂ ਕਿਹਾ ਕਿ  ਮੈਨੂੰ ਪਤਾ  ਹੈ ਕਿ ਖਿਡਾਰੀਆਂ ਦਾ  ਬਕਾਇਆ  ਵੀ ਪਿਆ ਹੈ ਉਹ ਵੀ ਹਰ ਹਾਲਤ ਵਿਚ ਦਿੱਤਾ ਜਾਵੇਗਾ ਮੈਨੂੰ ਇਹ ਯਕੀਨ ਦਵਾਇਆ ਗਿਆ ਹੈ ਕਿ ਮਾਕਾ ਟਰਾਫੀ ਹਰ ਹਾਲਤ ਚ  ਜਿਤਨੀ ਹੈ ਪੈਸੇ ਸੰਸਥਾ  ਨੂੰ ਦੇ ਦਿੱਤੇ ਜਾਣਗੇ  ਉਨ੍ਹਾਂ ਕਿਆਸ ਆਰੀ ਵੀ ਲਗਾਈ ਕਿ ਮੁੱਖ ਮੰਤਰੀ ਇਹ ਕੰਮ ਆਪਣੇ ਹੱਥਾਂ ਨਾਲ ਕਰਨਗੇ। ਉਨ੍ਹਾਂ ਖਿਡਾਰੀ ਨੂੰ ਕਿਹਾ ਕਿ ਆਪਾ ਮਾਕਾ ਟਰਾਫੀ ਜਿੱਤਣ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰਨਾ ਹੈ। ਇੱਥੇ ਇਹ ਦੱਸਣ ਯੋਗ ਹੈ ਕਿ ਕਈ ਚੰਗੇ ਖਿਡਾਰੀ ਪੈਸੇ ਦੀ  ਤੌੜ  ਕਾਰਨ ਮਾਈਗ੍ਰੇਸਨ ਕਰਵਾ ਕਿ ਵੀ ਲੈਗੇ ਅਤੇ ਜੋ ਅੱਜ ਵੀ ਇਸ ਕੰਮ ਲਈ ਤਿਆਰੀ ਕਰੀ  ਬੈਠੇ ਸਨ ਓਹਨਾ  ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦਾ ਬਕਾਇਆ ਹਰ ਹਾਲਤ ਦਿੱਤਾ  ਜਾਵੇਗਾ।

Be the first to comment

Leave a Reply